Tuesday, September 23, 2008

ਬੱਸ ਵੇਖਣ ਨੂੰ ਜੀ ਕਰਦਾ ਉਂਜ ਵੇਖਿਆ ਵੀ ਹੋਣਾ

ਗੱਲ ਕਰਕੇ ਕੋਈ ਪੁਰਾਣੀ ਗਲ ਲੱਗਕੇ ਉਹਦੇ ਰੋਣਾ

ਏਨਾਂ ਖੁਦ ਗਰਜ ਨਹੀਂ ਮੈਂ ਜਿਹਡ਼ਾ ਰੋਕਦਾ ਤੈਨੂੰ ਅਡ਼ੀਏ

ਕਿਉਂ ਰੱਖਿਆ ਚਲਾਕੇ ਉਹਲਾ ਤੂੰ ਦੱਸ ਕੇ ਵੀ ਨਾਂ ਆਈ

ਦਿਲ ਮੇਰਾ ਕਿੰਨਾ ਕਂਵਲਾਂ ਹਾਲੇ ਵੀ ਆਖੀ ਜਾਦਾਂ

ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹਡ਼ੇ ਮੁਲਕ ਵਿਆਹੀ......

(www.channi5798.blogspot.com)