Monday, September 22, 2008

ਕੋਈ ਆਖ ਦਾ ਰੱਬ ਦਾ ਭੇਤ ਇਹਨੂੰ ਕੋਈ ਰੱਬ ਦਾ ਇਹਨੂੰ ਵਜ਼ੀਰ ਆਖੇਂ,
"ਚੰਨੀ" ਰੱਬ ਵੀ ਉਹਨੂੰ ਨਹੀ ਮੋੜ ਸਕਦਾ ਗੱਲ ਮੌਜ਼ ਵਿੱਚ ਜਿਹੜੀ ਫ਼ਕੀਰ ਆਖੇ....

ਰੱਬ ਬੰਦਿਆ ਅੰਦਰ ਰਹਿੰਦਾ ਏ ਮੁੰਹੋ ਤਾ ਦੁਨਿਆ ਏ ਕਹਿੰਦੀ,
ਉਜ ਪੂਜਾ ਧਰਮ ਸਥਾਨਾ ਉੱਤੇ ਰਬ ਨੂੰ ਲੱਭ ਦੀ ਵੀ ਰਹਿੰਦੀ,

ਮੈਨੂੰ ਤੇ ਮੁਰਸ਼ਦ ਉਹ ਮਿਲਿਆ ਜੋ ਸੱਜਣ ਵੀ ਤੇ ਰਬ ਵੀ ਏ,
ਹਏ ਮੁਖੜਾ ਉਹਦਾ ਦੇਖ ਲਵਾਂ ਤੇ ਮੈਨੂੰ ਰਬ ਦੀ ਲੋੜ ਨਹੀ ਪੈਦੀ.........

(www.channi5798.blogspot.com)