Monday, September 22, 2008

ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ

ਜਿਥੇ ਬਹਿਕੇ ਗੱਪਾ ਮਾਰਦੇ ਹਾ

ਅਸੀ ਘੁਮਦੇ ਵਿਚ ਜੀਪਾ ਦੇ

ਜਾ ਸ਼ੋਕ ਬੁੱਲਟ ਦੇ ਪਾਲਦੇ ਹਾ


ਗੱਲ ਵਿਚ ਚੈਨੀਆਂ ਤੇ ਮੂੱਛਾ ਖੂੰਡੀਆ ਨੇ


ਯਾਰਾ ਲਈ ਜਾਨਾਂ ਵਾਰਦੇ ਹਾ

ਜਨੀ ਖਣੀ ਵੱਲ ਅੱਖ ਨੀ ਜਾਦੀ

ਟੀਸੀ ਵਾਲਾ ਬੇਰ ਹੀ ਝਾਡ਼ਦੇ ਹਾ....

(www.channi5798.blogspot.com)