Tuesday, September 23, 2008

ਨੀ ਕਿਹੜੇ ਆਛਿਕ ਦਾ ਦਿਲ ਨਿੱਚੜ ਗਿਆ>>>>ਜੌ ਤਲੀਆ ਨੂ ਲਿਛਕਾਇਆ ਐ

ਕੀਨੂ ਸੜ ਕੇ ਕੌਲਾ ਹੌਣਾ ਪਿਆ>>>>ਜੌ ਨੈਨੀ ਸੁਰਮਾ ਪਾਇਆ ਐ

ਕੀਨੇ ਨਗ ਬਣਵਾਤੇ ਅੱਖੀਆ ਦੇ >>>>ਜੌ ਹਿੱਕ ਤੇ ਹਾਰ ਸਜਾਇਆ ਐ

ਅੱਜ ਦਿਲਾ ਚ ਖੁਬਦੇ ਜਾਦੇ>>>>ੳ ਬਡ਼ਾ ਰੂਪ ਸਾਣ ਤੇ ਲਾਇਆ ਐ..........

(www.channi5798.blogspot.com)