Sunday, September 21, 2008

ਮਰਿਆਂ ਬਰੋਬਰ ਤਾਂ ਤੂੰ ਹੀ ਕਰ ਛੱਡੇ ਨੀ

ਚੰਗਾ ਹੋਵੇ ਦੋਸ਼ ਜੇ ਸ਼ਰਾਬ ਸਿਰ ਲੱਗੇ ਨੀਂ


ਗੱਲ ਵੱਧਦੀ ਵੱਧਦੀ ਵੱਧ ਜਾਉ


ਚੰਗਾ ਹੋਵੇ ਜੇ ਤੂੰ ਮੇਰਾ ਸਾਥ ਛੱਡੇ ਨੀ...

(www.channi5798.blogspot.com)