Saturday, September 20, 2008


ਬਿਨ ਨਿਗਾਹ ਹੀ ਤੇਰਾ ਦੀਦਾਰ ਹੋਈ ਜਾਦਾ ਏ,

ਮੈਨੂੰ ਲੱਗਦਾ ਏ ਇੱਕ ਪਾਸੜ ਪਿਆਰ ਹੋਈ ਜਾਦਾ ,

ਸੁਬਾਹ ਦੀ ਸੈਰ ਨਾਲ ਤੂੰ ਤੰਦਰੁਸਤ ਹੁੰਦੀ ਜਾਣੀ ਏ,

ਪਰ "ਚੰਨੀ" ਵਿਚਾਰਾ ਦਿਲ ਦਾ ਬਿਮਾਰ ਹੋਈ ਜਾਦਾ ਏ....

(www.channi5798.blogspot.com)