Tuesday, September 23, 2008

ਲੋਕਾਂ ਲਈ ਮੈਂ ਝੱਲ ਵਲੱਲੀ

  ਮਾਂ ਪਿਓ ਲਈ ਮੈਂ ਸੋਗਣ
 
    ਵੈਦ ਹਕੀਮਾਂ ਨੱਬਜ ਟਟੋਲੀ

      ਕਹਿਣ ਬੁਧੀ ਦੀ ਰੋਗਣ

        ਅਸਲ ਵਿਚ ਮੈਂ ਇਸ਼ਕੇ ਡੰਗੀ

           ਮੈਂ ਰਾਝੇਂ ਦੀ ਜੋਗਣ

             ਅੱਖਾਂ ਵਿੱਚ ਕੋਈ ਨੂਰ ਇਲਾਹੀ

                ਗਲ ਵਿਚ ਲਮਕਣ ਵਾਲ ਵੇ

                    ਮੈਂ ਕੀ ਕਰ ਬੈਠੀ ਹਾਲ ਵੇ.............

(www.channi5798.blogspot.com)