Tuesday, September 23, 2008
ਕਈ ਵਾਰ ਸੋਚਿਆ ਭੁੱਲ ਜਾਵਾਂ,
ਕੱਢ ਦਵਾਂ ਦਿਲ ਚੋਂ ਯਾਦ ਤੇਰੀ,
ਪਰ ਰਹੀ ਨਾਕਾਮ ਹਰ ਕੋਸ਼ਿਸ਼ ਤੇ,
ਤੂੰ ਤਾ ਰੂਹ ਦੀ ਇੱਕ ਖੁਰਾਕ ਜਿਹੀ,
ਕਦੀ ਮੋਕਾ ਮਿਲਿਆ ਤਾਂ ਪੁੱਛਾਂਗਾ,
ਕੀ ਮਜਬੂਰੀ ਸੀ ਇਨਕਾਰ ਲਈ,
ਸਾਡੀ ਜਿੰਦਗੀ ਬਣਾਤੀ ਸਮੂੰਦਰ ਜਿਹੀ,
ਨਾ ਆਰ ਜਿਹੀ,ਨਾ ਪਾਰ ਜਿਹੀ
ਸਿਵਿਆਂ ਵਿੱਚ ਜੱਦ ਜਾਵਾਂਗਾ,
ਅੱਗ ਨੂੰ ਸੀਨੇ ਲਾਵਾਂਗਾ,
ਦਿਲ ਚੋਂ ਬੱਸ ਇੱਕ ਹੀ ਆਵਾਜ ਆਵੇਗੀ,
ਹਾਏ਼!!!!!!!!!!!!!!

(www.channi5798.blogspot.com)