Tuesday, May 26, 2009

ਨਾ ਪੁੱਛ ਸੱਜਣਾਂ ਤੂੰ ਹਾਲ ਮੇਰਾ,

ਅਸਾਂ ਰੋ-ਰੋ ਜੀਵਨ ਕੱਟਿਆ ਏ,

ਸੁੱਖ ਹੁੰਦੇ ਕੀ ਮੈਨੂੰ ਪਤਾ ਨਹੀਂ,

ਬੱਸ ਦੁੱਖ ਚੰਨੀ ਨੇ ਕੱਟਿਆ ਏ..


www.channi5798.blogspot.com
www.desicomments.com/tag/channi-phullewalia