ਯਾਰ ਦਾ ਮੁੱਖੜਾ ਚੰਨ ਵਰਗਾ...

Tuesday, May 26, 2009

ਯਾਰ ਦਾ ਮੁੱਖੜਾ ਚੰਨ ਵਰਗਾ...
ਅਸੀਂ ਚੰਦ ਦਾ ਕਰਕੇ ਦੀਦਾਰ ਵੀ ਕੀ ਲੈਣਾ....

ਇੱਕ ਇੱਕ ਬੋਲ ਮਿੱਠੇ ਜਹੇ ਸਂਗੀਤ ਵਾਗੂਂ.....
ਹੋਰ ਸੁਣ ਕੇ ਗੀਤ ਵੀ ਕੀ ਲੈਣਾ......

ਖਿਆਲ ਉਸਦਾ ਹੀ ਜਿਵੇਂ ਕਿਸੇ ਪਵਿੱਤਰ ਸ਼ੇਅ ਦੇ....
ਅਸੀਂ ਮਂਦਰ ਮਸਜਿਦ ਜਾਕੇ ਵੀ ਕੀ ਲੈਣਾ...

ਸੁਫ਼ਨੇ ਵਿੱਚ ਹੀ ਹੋ ਜਾਦਾਂ ਦੀਦਾਰ ਖੁਦਾ ਦਾ....
ਏਵੇਂ ਰੱਬ ਨੂੰ ਸਤਾਅ ਕੇ ਵੀ ਕੀ ਲੈਣਾ.....

ਹੋ ਜਾਵੇ ਮੇਰਾ ਯਾਰ ਏਸੇ ਜਨਮ ਚ੍ ....
ਹੋਰ ਲੇਕੇ ਜਨਮ ਵੀ "ਮੈਂ" ਕੀ ਲੈਣਾ.......

www.channi5798.blogspot.com
www.desicomments.com/tag/channi-phullewalia