Monday, May 25, 2009

ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ ,ਸਾਡੇ ਸਿਰਾਂ ਦਾ ਤਾਜ ਏ ਖਾਲਸਾ ਜੀ

ਲਹੂ ਭਿਜੇ ਇਤਿਹਾਸ ਤੋ ਪਤਾ ਲਗਦੇ ,ਸਾਡੀ ਸਿਖੀ ਦਾ ਰਾਜ਼ ਇਹ ਖਾਲਸਾ ਜੀ


ਸਾਡੀ ਆਨ ਇਹ ਤਾਂ ਸਾਡੀ ਸ਼ਾਨ ਇਹੋ,ਸਾਡੀ ਪੰਥਕ ਅਵਾਜ਼ ਇਹ ਖਾਲਸਾ ਜੀ


ਕਲਗੀਧਰ ਦੇ ਹੁੰਦੇ ਨੇ ਖਾਸ ਦਰਸ਼ਨ,ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋ,


ਲਖਾਂ ਵਿੱਚੋ ਪਛਾਣਿਆ ਜਏ ਕੱਲਾ ,ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋ....
www.channi5798.blogspot.com
www.desicomments.com/tag/channi-phullewalia