Monday, May 25, 2009

ਪਿਆਰ੍ ਉਹ੍ ਜੋ ਰੂਹਾਂ ਦੇ ਤਕ੍ ਗੁਜਰੇ,

ਤਕ੍ ਕੇ ਪਿਆਰ੍ ਜਿਤਾਉਣਾ ਕੋਈ ਪਿਆਰ੍ ਨਹੀ


ਦਿਲਾਂ ਵਿਚ੍ ਜੇ ਫ਼ਾਂਸ੍ਲੇ ਰੈਹ੍ ਜਾਵਣ੍,


ਸਜਨ੍ ਗਲ੍ਹ੍ ਨਾਲ੍ ਲਾਉਣਾ ਕੋਈ ਪਿਆਰ੍ ਨਹੀ


ਜਿਓਣ੍ਦੇ ਯਾਰ੍ ਦੇ ਦਿਲ੍ ਨੂ ਦੁਖ੍ ਦੇ ਕੇ,


ਪਿਛੋਂ ਕਬਰ੍ ਤੇ ਆਉਣਾ ਕੋਈ ਪਿਆਰ੍ ਨਹੀ


ਤੇਰਾ ਪਿਆਰ੍ ਕੜਕ੍ਦੀ ਦੁਪ੍,


ਸਮੇਂ ਦੇ ਨਾਲ੍ ਹੀ ਢਲ੍ ਗਿਆ ਵੇ


ਤੁ ਕੀ ਜਾਣੇ ਇਸ੍ ਦੁਪੇ,


ਸਾਡਾ ਕੀ-ਕੀ ਜਲ੍ ਗਿਆ ਵੇ


ਲੋਕੀ ਤੇਰੇ ਬਾਰੇ ਪੁਛ੍ਦੇ,


ਮੁੜ੍ ਮੁੜ੍ ਕੇ ਨਾ ਦਸਿਆ ਜਾਵੇ


ਬਦੋ ਬਦੀ ਆ ਜਾਵਨ੍ ਹਨ੍ਝੂ,


ਉਤ੍ਲੇ ਮਨੋ ਨਾ ਹਸਿਆ ਜਾਵੇ


ਅਖ਼ੀਂਆ ਦੀ ਲਾਲੀ ਤਕ੍ ਸਜ੍ਨਾ,


ਵੇ ਕੇਈ ਰਾਤਾ ਹੋਈਂਆ ਸੋਂਦੇ ਨਾ


ਅਸੀਂ ਸੋਨਾ ਵੀ ਕਿਸ੍ ਗਲ੍ਹੋਨ੍ ਆ,


ਜਦ੍ ਸੁਪ੍ਨੇ ਦੇ ਵਿਚ੍ ਆਉਂਣ੍ਦੇ ਨਾ


www.channi5798.blogspot.com
www.desicomments.com/tag/channi-phullewalia