Friday, June 26, 2009

ਇੱਕ ਕੁੜੀ ਰੋਜ਼ ਮੈਨੂੰ ਮਿਲ ਜਾਂਦੀ ਸੀ ਰਾਹ ਜਾਂਦੀ,

ਮੁੜ-੨ ਤੱਕਦੀ ਸੀ ਓਹ ਜਿੱਥੋਂ ਤੀਕ ਨਿਗਾਹ ਜਾਂਦੀ,

ਚੁੱਪ-੨ ਰਹਿੰਦੀ ਸੀ ਨਾ ਓਹ ਗੱਲ ਕੋਈ ਦੱਸਦੀ,

ਅੱਜ ਤੱਕ ਕਦੇ ਨਹੀ ਤੱਕੀ ਮੈ ਓਹ ਖੁੱਲ੍ਹ ਕੇ ਹੱਸਦੀ,

ਪਿਆਰ ਪਾ ਕੇ ਮੇਰੇ ਨਾਲ ਗਈ ਮੇਰੀ ਜ਼ਿੰਦਗੀ ਸੰਵਾਰ,

ਮਰ ਕੇ ਵੀ ਨਹੀ ਭੁੱਲਣਾ ""ਬਰਾੜ"" ਤੋਂ ਉਸ ਮਰ ਜਾਣੀ ਦਾ ਪਿਆਰ...
This share was submitted by Gopi Kang Tehang Wala.
www.channi5798.blogspot.com/
www.desicomments.com/tag/channi-phullewalia/