Thursday, June 11, 2009

ਸਿਊਣ ਨੂੰ ਤਾਂ ਲੱਖ ਵਾਰੀ

ਸੀਤੀਆਂ ਵੀ ਜਾਂਦੀਆਂ ਨੇ

ਨਾਂ ਪਰ ਲੀਰਾਂ ਰਹਿੰਦੈ

ਸਿਉਂ ਕੇ ਵੀ ਲੀਰਾਂ ਨੂੰ....

ਮੰਨਿਆ ,ਪਿਆਰ ਭਾਂਵੇਂ

ਰੂਹਾਂ ਦਾ ਹੀ ਮੇਲ ਹੁੰਦੈ,

ਦੇਰ ਪਾ ਕੇ ਸਿਉਂਕ ਲੱਗ ਜਾਂਦੀ ਹੈ ਸਰੀਰਾਂ ਨੂੰ..
www.channi5798.blogspot.com/
www.desicomments.com/tag/channi-phullewalia/