Thursday, May 26, 2011

SEND TO MEE ANY VIDEO,ANY POETRY,
ANY PIC WITH YOUR NAME I CAN POST IN SITE....




CHANNIPHULLEWALIA@YAHOO.COM SEND TO ME ONLINE

Menu Pattne Wali Da Loki Naa Puchde(IMAGINE VIDEO)PHULLEWALIA

Sunday, August 16, 2009

ਜੋ ਤੇਰੇ ਹਿੱਸੇ ਆਏ ਸੀ ਓਹ ਸਾਹ ਹੁਣ ਮੁੱਕ ਕੇ ਮੋਏ ਨੇ ,

ਜੋ ਤੇਰੀ ਖਾਤਿਰ ਰੋਏ ਸੀ ਓਹ ਨੈਣ ਵੀ ਹੁਣ ਅਁਧਮੋਏ ਨੇ |

ਖਿਆਲ ਨਾ ਓਧਰ ਦਾ ਕੋਈ ਆਵੇ ਜਿਸ ਥਾ ਅਸੀ ਖੜੋਏ ਵੇ ,

ਜੀਤ ਜੋ ਹੱਥੀ ਤੇਨੂੰ ਛਾਂ ਕਰਦੇ ਓਹ ਹੱਥ ਵੀ ਖਾਲੀ ਹੋਏ ਨੇ|

This Share was submitted by Ranjeet Singh.
www.channi5798.blogspot.com
www.desicomments.com/tag/channi-phullewalia

Tuesday, August 11, 2009

ਕਾਹਨੂੰ ਪਾਆ ਸੀ ਪੇਆਰ,ਜੇ ਨਿਭਾਓਨਾ ਨਹੀ ਸੀ ਆਊਂਦਾ..

ਤੇਰੇ ਪੇਆਰ ਨੇ ਸਿਖਾਯਾ,,ਸਾਂਨੂ ਰੋਣਾ ਨੀ ਸੀ ਆਊਂਦਾ..

This Share Was submitted by Jiwan Brar.
www.channi5798.blogspot.com
www.desicomments.com/tag/channi-phullewalia

Phullewalia's Creation.
See it.
Phullewalia's Creation.
See it.

Phullewalia's Creation.
See it.
Video By Channi Phullewalia.

Monday, August 10, 2009

ਮੈਂ ਉੱਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ,

ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ,

ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ,

ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮੱਥੇ ਦਾਓਣੀ ਲਾਈ ਸੀ,

ਮੈ ਦੂਰੋ ਹੱਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ,

ਮੈ ਪਿੱਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ....

This Share Was Submitted by Ranjeet Singh.
www.channi5798.blogspot.com
www.desicomments.com/tag/channi-phullewalia

Friday, August 7, 2009

ਅਸੀਂ ਸਿੰਘ ਹਾਂ ਗੁਰੂ ਦਸ਼ਮੇਸ਼ ਦੇ, ਕੌਣ ਹੈਗੇ ਨੇ ਸਾਨੂੰ ਅਟਕਾਉਣ ਵਾਲੇ,

ਜੱਗ ਜਾਣੇ ਅਸੀਂ ਨਹੀਂ ਮੁੱਕ ਸਕਦੇ ਮੁੱਕ ਜਾਂਦੇ ਨੇ ਸਾਨੂੰ ਮੁਕਾਉਣ ਵਾਲੇ.


This Share was submitted by Channi Phullewalia.
www.channi5798.blogspot.com
www.desicomments.com/tag/channi-phullewalia
ਸਾੰਨੂ ਤੇਰੇ ਵਰਗੀ ਨਹੀ ਲੱਬਨੀ,ਤੈਨੂੰ ਸਾਡੇ ਜਿਹੇ ਬਥੇਰੇ ਨੀ,

ਇਕ ਵਾਰ ਆਕੇ ਦੱਸ ਸਾਨੂੰ ਹੁਣ ਸੱਜਣ ਬ੍ਣਾ ਲੇ ਕਿਹੜੇ ਨੀ???

This Share was submitted by Kavita.
www.channi5798.blogspot.com
www.desicomments.com/tag/channi-phullewalia
ਕੱਲ ਗੋਰੇ ਨਾਲ ਸਾਡੀ ਮਸ਼ੂਕ ਦਾ ਕੇਨੇਡਾ ਵਿੱਚ ਵਿਆਹ ਹੋਣਾ,

ਇੱਧਰ"ਰਣੀਏਂ"ਦੀਆਂ ਮੜ੍ਹੀਆਂ ਦੇ ਵਿੱਚ ''ਛਿੰਦਾ"ਸੁਆਹ ਹੋਣਾ...


This Share was submitted by ShinderPal Singh.
www.channi5798.blogspot.com
www.desicomments.com/tag/channi-phullewalia
ਕਹਿ ਦਿੱਤਾ ਆਖਰੀ ਸਲਾਮ ਤੇਰੇ ਸ਼ਹਿਰ ਨੂੰ,
ਕੱਲ ਚਲੇ ਜਾਵਾਂਗੇ ਬੜੀ ਦੂਰ ਮੇਰੇ ਦੋਸਤਾ,
ਇਹ ਵੀ ਪਤਾ ਨਹੀਂ ਕਿੰਨੇ ਧੋਖੇ ਇੱਥੇ ਸਹੇ,
ਇੱਥੇ ਦੇਖਿਆ ਏ ਪਿਆਰ ਦਾ ਸਰੂਰ ਮੇਰੇ ਦੋਸਤਾ.

ਰੱਬ ਨੂੰ ਭੁਲਾਕੇ ਬੈਠੇ ਪਰ ਤੇਰੀ ਪੂਜਾ ਕੀਤੀ,
ਬਸ ਜ਼ਿੰਦਗੀ 'ਚ ਕੀਤਾ ਇਹੀ ਕਸੂਰ ਮੇਰੇ ਦੋਸਤਾ,
ਧੋਖੇਵਾਜਾਂ ਵਾਂਗੂ ਬਸ ਧੋਖੇ ਹੀ ਤੂੰ ਦਿੱਤੇ,
ਭੁੱਲ ਪਿਆਰ ਨੂੰ ਤੂੰ ਹੋਇਆ ਮਜਬੂਰ ਮੇਰੇ ਦੋਸਤਾ.

ਹੁਣ ਹਰ ਗਲੀ ਹਰ ਮੋੜ ਉਤੇ ਚਰਚੇ ਨੇ ਮੇਰੇ,
ਤੂੰ ਕਰ ਦਿੱਤਾ ਇੰਨਾ ਮਸਹੂਰ ਮੇਰੇ ਦੋਸਤਾ,
ਆਜ ਸਾਡੀ ਬਰਬਾਦੀ ਉਤੇ ਰੋਣ ਵੀ ਨਾ ਆਇਆ,
ਖੁਸ਼ੀ ਆਪਣੀ 'ਚ ਇੰਨਾ ਮਗਰੂਰ ਮੇਰੇ...

This Share was submitted by Kavita.
www.channi5798.blogspot.com
www.desicomments.com/tag/channi-phullewalia

Wednesday, August 5, 2009



Forward this Song To Your Friend
This Song Submitted by Channi Phullewalia.
Phullewalia's Creation.
See it.

Sunday, August 2, 2009



Forward this Song To Your Friend
This Song Submitted by Channi Phullewalia.
Phullewalia's Creation.
See it.

Saturday, August 1, 2009



Forward This Song To Your Friend

This Song Submitted by Channi Phullewalia.
Phullewalia's Creation.
See It.
ਅਲਫ ਅੱਖਾਂ ਦੇ ਨਾਲ ਨਾਂ ਮਾਰ ਸਾਨੂੰ,

ਇਹ ਤਾਂ ਦੱਸਦੇ ਸਾਡਾ ਕਸੂਰ ਕੀ ਹੈ?

ਜਾਂ ਤਾਂ ਕਤਲ ਕਰਦੇ ਜਾਂ ਤਾਂ ਦੋਸਤੀ ਕਰ ਲੈ,

ਦੱਸ ਦੋਹਾਂ ਵਿੱਚੋਂ ਤੈਨੂੰ ਮਨਜ਼ੂਰ ਕੀ ਹੈ?
This Share submitted by Dilpreet Randhawa.
www.channi5798.blogspot.com
www.desicomments.com/tag/channi-phullewalia
ਮੈਂ ਗਲੀਆਂ ਦਾ ਰੋੜਾ, ਕੂੜਾ, ਮੇਰੇ ਸਾਹਿਬ ਦੀਆਂ ਵਡਿਆਈਆਂ,

ਤਿਨਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖਤ ਬਿਠਾਇਆ ਸਾਈਆਂ...
This Share was submitted by Harpreet Sandhu.
www.channi5798.blogspot.com
www.desicomments.com/tag/channi-phullewalia
ਜਦ ਮਹਿਲ ਮਨਾਂ ਦੇ ਵੱਸਦੇ ਸੀ,

ਤਾਂ ਦਿਲ ਦੇ ਸਾਥੀ ਮਹਿਰਮ ਸੀ,

ਫਿਰ ਇਕ ਇਕ ਕਰਕੇ ਰੂਹਾਂ ਦੇ,

ਸਭ ਵਿਛੜੇ ਹਾਣੀ ਕੀ ਦੱਸੀਏ?

ਅਸੀਂ ਦਿਲ ਦੀ ਉੱਜੜੀ ਦੁਨੀਆਂ ਤੋਂ,

ਹੁਣ ਆਸ ਵਸਲ ਦੀ ਕੀ ਰੱਖੀਏ,

ਅਸੀਂ ਦਾਗ਼ ਨੂੰ ਇੱਜ਼ਤਾਂ ਕੀ ਲਿਖੀਏ,

ਹੰਝੂਆਂ ਨੂੰ ਪਾਣੀ ਕੀ ਦੱਸੀਏ?
This share was submitted by Harpreet Sandhu.
www.channi5798.blogspot.com
www.desicomments.com/tag/channi-phullewalia
ਇਸ਼ਕ ਦੇ ਇਹਨਾਂ ਰਾਹਾਂ ਉੱਤੇ ਲੱਖਾਂ ਰਾਹੀ ਤੁਰਦੇ ਨੇ,

ਵਿਰਲਾ ਹੀ ਕੋਈ ਮੰਜ਼ਿਲ ਪਾਉਂਦਾ ਬਾਕੀ ਸੱਖਣੇ ਮੁੜਦੇ ਨੇ..
This Share was submitted by Harpreet Sandhu.
www.channi5798.blogspot.com
www.desicomments.com/tag/channi-phullewalia