Tuesday, June 30, 2009

ਆਰ ਜੱਟੀਏ ਨੀ ਪਾਰ ਜੱਟੀਏ,

ਜਿਹੜੇ ਵੱਢਣੇ ਨੇ ਲੰਬੀ ਏ ਕਤਾਰ ਜੱਟੀਏ.....!
This share was submitted by Deepa Gill(jatt)jagraon.
www.channi5798.blogspot.com/
www.desicomments.com/tag/channi-phullewalia/
ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ,

ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ,

ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ,

ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ...
This share was submitted by Davinder Samrala.
www.channi5798.blogspot.com/
www.desicomments.com/tag/channi-phullewalia/
ਮੈਂ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਗਿਣਦਾ,

ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ,

ਜੇ ਦੁਨੀਆਂ ਵਿਚ ਰਹਿਣਾ ਹੈ ਤਾਂ ਇੱਕ ਗਲ ਚੇਤੇ ਰੱਖੋ,

ਕਿ ਜੇ ਜਿਉਣਾ ਹੈ ਤਾਂ ਅਣਖ ਨਾਲ ਤੇ ਜੇ ਮਰਨਾ ਹੈ ਤਾਂ ਧਰਮ ਵਾਸਤੇ...
ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ...
This share was submitted by channi phullewalia.
www.channi5798.blogspot.com/
www.desicomments.com/tag/channi-phullewalia/
ਮੈਂ ਆਪਣੇ ਦੋਸਤਾਂ ਤੇ ਉਹਨਾਂ ਲਈ ਜਿਉਨਾਂ ਜੋ ਮੇਰੀ ਪਰਵਾਹ ਕਰਦੇ ਨੇ,

ਸ਼ੋਕੀਨ ਤੇ ਅਣਖੀ ਮੁੰਡਾ ਹਾਂ ਪਰ ਅਣਖ ਨੂੰ ਯਾਰੀ ਵਿੱਚ ਨਹੀਂ ਆਉਣ ਦਿੰਦਾ,

ਯਾਰੀ-ਦੁਸ਼ਮਣੀ ਤੋੜ ਨਿਭਾਉਣ ਚ ਯਕੀਨ ਰੱਖਦਾਂ,

ਚੜਦੀਆਂ ਕਲਾਂ ਵਿੱਚ ਰਹਿਨਾਂ,ਗੁੱਸੇ ਵਾਲਾ ਤੇ ਜ਼ਿੱਦੀ ਹਾਂ,

ਆਪਣੀ ਹੀ ਅਲੱਗ ਫਿਲੌਸਫੀ ਹੈ.. ਸਿੱਧਾ-ਸਾਧਾ ਹਾਂ ਤੇ ਜੋ ਕਹਿਣਾ ਹੋਵੇ,

ਉਹ ਤੁਹਾਡੇ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾਂ,ਜੋ ਵੀ ਕਰਾਂ ਉਹਦੀ ਵਿਆਖਿਆ ਨਹੀਂ ਕਰਦਾ,

ਕਿਉਂਕਿ ਯਾਰਾਂ ਨੂੰ ਲੋੜ ਨਹੀਂ ਤੇ ਦੁਸ਼ਮਣਾਂ ਨੇ ਯਕੀਨ ਨਹੀਂ ਕਰਨਾ,

ਜਜ਼ਬਾਤੀ ਹਾਂ.. ਉਹੀ ਕਰਦਾਂ ਜੋ ਦਿਲ ਕਹਿੰਦਾ.. ਮਜ਼ਾਕ ਬਹੁਤ ਕਰਦਾਂ,

ਕਦੇ-ਕਦੇ ਜਾਣਬੁਝ ਕੇ ਬੇਵਕੂਫਾਂ ਵਾਲੀਆਂ ਹਰਕਤਾਂ ਕਰਦਾਂ,

ਕਦੇ ਆਪਣੀ ਕਿਸੇ ਕਰਨੀ ਤੇ ਪਛਤਾਉਂਦਾ ਨਹੀਂ,ਜੇ ਗਲਤ ਹੋਵਾਂ ਤਾਂ ਸਿੱਖਿਆ ਲੈਨਾਂ,

ਕਦੇ ਹਿੰਮਤ ਨਹੀਂ ਹਾਰਦਾ ਤੇ ਜਦੋਂ ਵੀ ਮੌਕਾ ਮਿਲਦਾ ਤਾਂ ਭਾਜੀ ਮੋੜ ਦੇਨਾਂ,

ਆਪਣੀ ਹੱਦ ਤੋਂ ਵਧਕੇ ਉਹਨਾਂ ਦੀ ਮਦਦ ਕਰਦਾਂ ਜਿਹਨਾਂ ਲਈ ਮੈਂ ਜਿਉਂਦਾ ਹਾਂ.....
This share was submitted by Gurinder brar dhoori.
www.channi5798.blogspot.com/
www.desicomments.com/tag/channi-phullewalia/
ਤੁੱਸੀ ਪੁਛਿਆ ਏਸ ਨਿਮਾਣੇ ਬਾਰੇ,

ਤੁਹਾਡੀ ਏ ਖਵਾਇਸ਼ ਆ,

ਲੋਕੀ ਲੱਖ ਕਹਿਣ ਮਾੜਾ,

ਪਰ ਦਿਲ ਦਾ ਬ੍ੜਾ nice ਆ,

ਦੁਨੀਆ ਦਾਰੀ ਮੈਨੂੰ ਨੀ ਆਓਂਦੀ,

ਪਰ ਥੋਡਾ ਜਿਹਾ ਤਾ wise ਆ,

ਜਿਨਾ ਪਿਆਰ ਹਾ ਕਰਦਾ,

ਗੁੱਸਾ ਓਹ੍ਨਾ twice ਆ,

ਮਰਜਾਨੇ ਨੂੰ ਮਾਨ ਨੇ ਕਿਹੰਦੇ,

ਅੱਗੇ ਆਪੋ ਆਪਣੀ choice ਆ...
This share was submitted by kaka Don Australia.
www.channi5798.blogspot.com/
www.desicomments.com/tag/channi-phullewalia/
ਓਹ ਦਿਨ ਜਿੰਦਗੀ ਦੇ ਗਏ,

ਦਿਨ ਬਚਪਨ ਦੇ ਗਏ,

ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ,

ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ,

ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ,

ਨਿੱਕੀ ਉਮਰੇ ਨਜਾਰੇ ਬੜੇ ਲਏ ,

ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ,

ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ,

ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ,

ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ,

ਓਹਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ,

ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ,

ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ....
This share was submitted by channi phullewalia
www.channi5798.blogspot.com/
www.desicomments.com/tag/channi-phullewalia/
ਸਾਡੀ ਮਾੜੀ ਤਕਦੀਰ ਕਰ ਕੁਝ ਵੀ ਨਾ ਹੋਇਆ,

ਅਸੀਂ ਜਿਹੜਾ ਕੁਝ ਚਾਹਿਆ ਸਾਥੋਂ ਸਭ ਨੇ ਹੈ ਖੋਇਆ,

ਤੈਨੂੰ ਕਿਵੇਂ ਭੁੱਲ ਜਾਵਾਂ ਜਰਾ ਦੱਸ ਕੇ ਤਾ ਜਾਣਾ ਸੀ,

ਤੂੰ ਤਾ ਉਹ ਕਰ ਗਈ ਜਿਹੜਾ ਕਦੇ ਨੀ ਸੀ ਹੋਇਆ,

ਤੂੰ ਤਾ ਉਹਨੂੰ ਗਈ ਰਵਾ ਕੇ ਜਿਹੜਾ ਕਦੇ ਨੀ ਸੀ ਰੋਇਆ...
This share was submitted by Jaswinder Gill Moga.
www.channi5798.blogspot.com/
www.desicomments.com/tag/channi-phullewalia/