Sunday, August 16, 2009

ਜੋ ਤੇਰੇ ਹਿੱਸੇ ਆਏ ਸੀ ਓਹ ਸਾਹ ਹੁਣ ਮੁੱਕ ਕੇ ਮੋਏ ਨੇ ,

ਜੋ ਤੇਰੀ ਖਾਤਿਰ ਰੋਏ ਸੀ ਓਹ ਨੈਣ ਵੀ ਹੁਣ ਅਁਧਮੋਏ ਨੇ |

ਖਿਆਲ ਨਾ ਓਧਰ ਦਾ ਕੋਈ ਆਵੇ ਜਿਸ ਥਾ ਅਸੀ ਖੜੋਏ ਵੇ ,

ਜੀਤ ਜੋ ਹੱਥੀ ਤੇਨੂੰ ਛਾਂ ਕਰਦੇ ਓਹ ਹੱਥ ਵੀ ਖਾਲੀ ਹੋਏ ਨੇ|

This Share was submitted by Ranjeet Singh.
www.channi5798.blogspot.com
www.desicomments.com/tag/channi-phullewalia

Tuesday, August 11, 2009

ਕਾਹਨੂੰ ਪਾਆ ਸੀ ਪੇਆਰ,ਜੇ ਨਿਭਾਓਨਾ ਨਹੀ ਸੀ ਆਊਂਦਾ..

ਤੇਰੇ ਪੇਆਰ ਨੇ ਸਿਖਾਯਾ,,ਸਾਂਨੂ ਰੋਣਾ ਨੀ ਸੀ ਆਊਂਦਾ..

This Share Was submitted by Jiwan Brar.
www.channi5798.blogspot.com
www.desicomments.com/tag/channi-phullewalia

Phullewalia's Creation.
See it.
Phullewalia's Creation.
See it.

Phullewalia's Creation.
See it.
Video By Channi Phullewalia.

Monday, August 10, 2009

ਮੈਂ ਉੱਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ,

ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ,

ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ,

ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮੱਥੇ ਦਾਓਣੀ ਲਾਈ ਸੀ,

ਮੈ ਦੂਰੋ ਹੱਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ,

ਮੈ ਪਿੱਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ....

This Share Was Submitted by Ranjeet Singh.
www.channi5798.blogspot.com
www.desicomments.com/tag/channi-phullewalia