ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,ਮੈਂ ਆਪਣਾ ਆਪ ਭੁਲਾ ਬੈਠਾ
ਮੈਂ ਬਣਕੇ ਪੀੜ ਮੁਹੱਬਤ ਦੀ,ਜਿੰਦ ਉਹਦੇ ਨਾਂ ਲਿਖਵਾ ਬੈਠਾ
ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,ਕਿਤੇ ਦੂਰ ਉਡਾਰੀ ਲਾਉਣ ਦੀ ਸੀ
ਪਰ ਅੰਬਰੀਂ ਉਡਦਾ ਉਡਦਾ ਮੈਂ,ਅੱਜ ਖੁਦ ਧਰਤੀ ਤੇ ਆ ਬੈਠਾ.........
(www.channi5798.blogspot.com)
ਨਵੇਂ ਤੇ ਵਧੀਆ ਦਿਲਕਸ਼ ਸ਼ੇਅਰਾਂ ਨੂੰ ਇੱਥੋਂ ਪੜ੍ਹੋ ਜੀ,ਤੇ ਕਾਪੀ ਕਰੋ ਜੀ,ਤੇ ਲੋਕਾਂ ਨੂੰ ਸਕਰੈਪ ਕਰੋ ਜੀ.ਨੋਟ-ਹਰ ਰੋਜ ਨਵੇਂ ਸ਼ੇਅਰ ਪਾਏ ਜਾਂਦੇ ਹਂਨ...ਸਾਡਾ ਮਨੋਰਥ ਇਸ ਮਾਧਿਅਮ ਨੂੰ ਵਰਤ ਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਵਿੱਚ ਸਾਹਿਤਕ ਸਾਂਝ ਪਾਉਣਾ ਹੈ ਤੇ ਇਹ ਸਮਰਪਿਤ ਓਹਨਾ ਸਾਰਿਆਂ ਨੂੰ ਜੋ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਦਿਲ ਤੋਂ ਕਰਦੇ ਹਨ|*!*!ONE SITE FOR ALL PUNJABI'S*!*!Channi Phullewalia(98145-66031)HELPLINE:-CHANNI5798@YAHOO.COM