Tuesday, September 23, 2008

ੜਾ ਸਤ੍ਕਾਰੀ ਹਾਂ, ਉਸ "ਮਾਂ" ਦਾ,ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ 

ਬੜਾ ਸਤ੍ਕਾਰੀ ਹਾਂ, ਉਸ ਮਾਸਟਰਾਂ ਦਾ,ਹੱਥ ਫੜ ਕੇ ਲਿਖਣਾ ਸਿੱਖਾ ਦਿੱਤਾ 

ਬੜਾ ਸਤ੍ਕਾਰੀ ਹਾਂ, ਏਸ ਪੰਜਾਬ ਦਾ,ਜਿਸ ਪੰਜਾਬੀ ਹੋਣ ਦਾ ਮਾਣ ਦਿੱਤਾ 

ਬੜਾ ਸਤ੍ਕਾਰੀ ਹਾਂ, ਉਸ "ਮੱਹੁਬਤ" ਦਾ,ਜਿਸ ਕਲਮ੍ ਨੂੰ ਦਰਦ ਦਿੱਤਾ 

ਬੜਾ ਸਤ੍ਕਾਰੀ ਹਾਂ, ਗਡੀਆਂ ਵਾਲੇ ਯਾਰਾਂ ਦਾ,ਰਾਹਾਂ ਚ ਖੜੇ ਨੂੰ, ਆਪਣੇ ਨਾਲ ਥਾਂ ਦਿੱਤਾ 

ਬੜਾ ਸਤ੍ਕਾਰੀ ਹਾਂ, ਓਹਨਾ ਨਾ ਭੱਲਣਹਾਰ ਯਾਰਾਂ ਦਾ,ਜਿਹਨਾਂ ਪੀਤੀ ਵਿਚ ਸਹਾਰਾ ਦਿੱਤਾ.........


(www.channi5798.blogspot.com)

ਬੜਾ ਸਤ੍ਕਾਰੀ ਹਾਂ, ਉਸ ਰੱਬ ਦਾ,ਜਿਹਨੇ ਗਰੀਬੀ ਦਾ ਹੜ੍ ਲੰਘਾ ਦਿੱਤਾ...........