Tuesday, June 30, 2009

ਆਰ ਜੱਟੀਏ ਨੀ ਪਾਰ ਜੱਟੀਏ,

ਜਿਹੜੇ ਵੱਢਣੇ ਨੇ ਲੰਬੀ ਏ ਕਤਾਰ ਜੱਟੀਏ.....!
This share was submitted by Deepa Gill(jatt)jagraon.
www.channi5798.blogspot.com/
www.desicomments.com/tag/channi-phullewalia/
ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ,

ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ,

ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ,

ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ...
This share was submitted by Davinder Samrala.
www.channi5798.blogspot.com/
www.desicomments.com/tag/channi-phullewalia/
ਮੈਂ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਗਿਣਦਾ,

ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ,

ਜੇ ਦੁਨੀਆਂ ਵਿਚ ਰਹਿਣਾ ਹੈ ਤਾਂ ਇੱਕ ਗਲ ਚੇਤੇ ਰੱਖੋ,

ਕਿ ਜੇ ਜਿਉਣਾ ਹੈ ਤਾਂ ਅਣਖ ਨਾਲ ਤੇ ਜੇ ਮਰਨਾ ਹੈ ਤਾਂ ਧਰਮ ਵਾਸਤੇ...
ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ...
This share was submitted by channi phullewalia.
www.channi5798.blogspot.com/
www.desicomments.com/tag/channi-phullewalia/
ਮੈਂ ਆਪਣੇ ਦੋਸਤਾਂ ਤੇ ਉਹਨਾਂ ਲਈ ਜਿਉਨਾਂ ਜੋ ਮੇਰੀ ਪਰਵਾਹ ਕਰਦੇ ਨੇ,

ਸ਼ੋਕੀਨ ਤੇ ਅਣਖੀ ਮੁੰਡਾ ਹਾਂ ਪਰ ਅਣਖ ਨੂੰ ਯਾਰੀ ਵਿੱਚ ਨਹੀਂ ਆਉਣ ਦਿੰਦਾ,

ਯਾਰੀ-ਦੁਸ਼ਮਣੀ ਤੋੜ ਨਿਭਾਉਣ ਚ ਯਕੀਨ ਰੱਖਦਾਂ,

ਚੜਦੀਆਂ ਕਲਾਂ ਵਿੱਚ ਰਹਿਨਾਂ,ਗੁੱਸੇ ਵਾਲਾ ਤੇ ਜ਼ਿੱਦੀ ਹਾਂ,

ਆਪਣੀ ਹੀ ਅਲੱਗ ਫਿਲੌਸਫੀ ਹੈ.. ਸਿੱਧਾ-ਸਾਧਾ ਹਾਂ ਤੇ ਜੋ ਕਹਿਣਾ ਹੋਵੇ,

ਉਹ ਤੁਹਾਡੇ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾਂ,ਜੋ ਵੀ ਕਰਾਂ ਉਹਦੀ ਵਿਆਖਿਆ ਨਹੀਂ ਕਰਦਾ,

ਕਿਉਂਕਿ ਯਾਰਾਂ ਨੂੰ ਲੋੜ ਨਹੀਂ ਤੇ ਦੁਸ਼ਮਣਾਂ ਨੇ ਯਕੀਨ ਨਹੀਂ ਕਰਨਾ,

ਜਜ਼ਬਾਤੀ ਹਾਂ.. ਉਹੀ ਕਰਦਾਂ ਜੋ ਦਿਲ ਕਹਿੰਦਾ.. ਮਜ਼ਾਕ ਬਹੁਤ ਕਰਦਾਂ,

ਕਦੇ-ਕਦੇ ਜਾਣਬੁਝ ਕੇ ਬੇਵਕੂਫਾਂ ਵਾਲੀਆਂ ਹਰਕਤਾਂ ਕਰਦਾਂ,

ਕਦੇ ਆਪਣੀ ਕਿਸੇ ਕਰਨੀ ਤੇ ਪਛਤਾਉਂਦਾ ਨਹੀਂ,ਜੇ ਗਲਤ ਹੋਵਾਂ ਤਾਂ ਸਿੱਖਿਆ ਲੈਨਾਂ,

ਕਦੇ ਹਿੰਮਤ ਨਹੀਂ ਹਾਰਦਾ ਤੇ ਜਦੋਂ ਵੀ ਮੌਕਾ ਮਿਲਦਾ ਤਾਂ ਭਾਜੀ ਮੋੜ ਦੇਨਾਂ,

ਆਪਣੀ ਹੱਦ ਤੋਂ ਵਧਕੇ ਉਹਨਾਂ ਦੀ ਮਦਦ ਕਰਦਾਂ ਜਿਹਨਾਂ ਲਈ ਮੈਂ ਜਿਉਂਦਾ ਹਾਂ.....
This share was submitted by Gurinder brar dhoori.
www.channi5798.blogspot.com/
www.desicomments.com/tag/channi-phullewalia/
ਤੁੱਸੀ ਪੁਛਿਆ ਏਸ ਨਿਮਾਣੇ ਬਾਰੇ,

ਤੁਹਾਡੀ ਏ ਖਵਾਇਸ਼ ਆ,

ਲੋਕੀ ਲੱਖ ਕਹਿਣ ਮਾੜਾ,

ਪਰ ਦਿਲ ਦਾ ਬ੍ੜਾ nice ਆ,

ਦੁਨੀਆ ਦਾਰੀ ਮੈਨੂੰ ਨੀ ਆਓਂਦੀ,

ਪਰ ਥੋਡਾ ਜਿਹਾ ਤਾ wise ਆ,

ਜਿਨਾ ਪਿਆਰ ਹਾ ਕਰਦਾ,

ਗੁੱਸਾ ਓਹ੍ਨਾ twice ਆ,

ਮਰਜਾਨੇ ਨੂੰ ਮਾਨ ਨੇ ਕਿਹੰਦੇ,

ਅੱਗੇ ਆਪੋ ਆਪਣੀ choice ਆ...
This share was submitted by kaka Don Australia.
www.channi5798.blogspot.com/
www.desicomments.com/tag/channi-phullewalia/
ਓਹ ਦਿਨ ਜਿੰਦਗੀ ਦੇ ਗਏ,

ਦਿਨ ਬਚਪਨ ਦੇ ਗਏ,

ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ,

ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ,

ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ,

ਨਿੱਕੀ ਉਮਰੇ ਨਜਾਰੇ ਬੜੇ ਲਏ ,

ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ,

ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ,

ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ,

ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ,

ਓਹਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ,

ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ,

ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ....
This share was submitted by channi phullewalia
www.channi5798.blogspot.com/
www.desicomments.com/tag/channi-phullewalia/
ਸਾਡੀ ਮਾੜੀ ਤਕਦੀਰ ਕਰ ਕੁਝ ਵੀ ਨਾ ਹੋਇਆ,

ਅਸੀਂ ਜਿਹੜਾ ਕੁਝ ਚਾਹਿਆ ਸਾਥੋਂ ਸਭ ਨੇ ਹੈ ਖੋਇਆ,

ਤੈਨੂੰ ਕਿਵੇਂ ਭੁੱਲ ਜਾਵਾਂ ਜਰਾ ਦੱਸ ਕੇ ਤਾ ਜਾਣਾ ਸੀ,

ਤੂੰ ਤਾ ਉਹ ਕਰ ਗਈ ਜਿਹੜਾ ਕਦੇ ਨੀ ਸੀ ਹੋਇਆ,

ਤੂੰ ਤਾ ਉਹਨੂੰ ਗਈ ਰਵਾ ਕੇ ਜਿਹੜਾ ਕਦੇ ਨੀ ਸੀ ਰੋਇਆ...
This share was submitted by Jaswinder Gill Moga.
www.channi5798.blogspot.com/
www.desicomments.com/tag/channi-phullewalia/
ਪਾਣੀਆ ਨੂੰ ਛੱਡ ਆਏ, ਹਾਣੀਆ ਨੂੰ ਛੱਡ ਆਏ,

ਪਿਆਰ ਦੀਆ ਬੀਤੀਆ ਕਹਾਣੀਆ ਨੂੰ ਛੱਡ ਆਏ,

ਛੱਡ ਆਏ ਪਿੰਡ,ਪਰਿਵਾਰ ਨੂੰ ਵੀ ਛੱਡ ਆਏ,

ਬੀਤਿਆ ਸੀ ਜਿੱਥੇ ਬਚਪਨ ਉਹ ਘਰ -ਬਾਰ ਨੂੰ ਵੀ ਛੱਡ ਆਏ,

ਕੀਤੀਆ ਸੀ ਕਦੇ ਜਿੰਨਾ ਵੀਰਾਂ ਸ਼ਿਰ ਸਰਦਾਰੀਆ,

ਉਹਨਾਂ ਯ਼ਾਰਾ -ਬੇਲੀਆ ਦੇ ਪਿਆਰ ਨੂੰ ਵੀ ਛੱਡ ਆਏ,

ਲੱਗਦੀਆ ਸੀ ਜਿੱਥੇ ਮਹਿਫਿਲ਼ਾ ਸ਼ਾਮ ਨੂੰ,

ਉਹ ਮੌਜ਼ਾ ਤੇ ਬਹ਼ਾਰਾ ਦੇ "ਪੰਜਾਬ" ਨੂੰ ਵੀ ਛੱਡ ਆਏ.....
This Share was submitted by Jaswinder Gill Moga.
www.channi5798.blogspot.com/
www.desicomments.com/tag/channi-phullewalia/
ਇਸ ਰਾਹ ਵਿੱਚ ਨਿਰਾ ਧੋਖਾ ਹੈ,

ਦਗੇਬਾਜ ਸਾਰੀਆਂ ਨਾਰਾਂ ਨੇ,

ਹਰ ਕੋਈ ਨਹੀ ਹੂੰਦੀ ਹੀਰ ਜਿਹੀ,

ਇਥੇ ਸਾਹਿਬਾ ਜਿਹੀਆਂ ਹਜਾਰਾਂ ਨੇ,

ਉਹ ਜੱਖਮ ਨਹੀ ਕਦੀ ਭਰ ਹੁੰਦੇ,

ਇਹ ਮਾਰਦੀਆਂ ਇਹੋ ਜਿਹੀਆਂ ਮਾਰਾਂ ਨੇ ।
This Share was submitted by Sukha Talwandi bhai.
www.channi5798.blogspot.com/
www.desicomments.com/tag/channi-phullewalia/
ਦਿਲੋਂ ਹੋ ਮਜਬੂਰ ਬਹਿ ਗਏ ਤੇਰੀਆਂ ਰਾਹਾਂ,

ਇੰਝ ਠੋਕਰਾਂ ਤਾਂ ਨਾ ਮਾਰ ਅੜਿਆਂ ਪੱਥਰਾਂ ਚ' ਵੀ ਜਾਨ ਹੁੰਦੀ ਏ,

ਯਾਰ ਮੇਰੇ ਪੁੱਛਦੇ ਪਿਆਰ ਦੀ ਕਹਾਣੀ,

ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ.....
This Share was submitted by Sukha Talwandi bhai.
www.channi5798.blogspot.com/
www.desicomments.com/tag/channi-phullewalia/

Friday, June 26, 2009

ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,

ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ..

ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,

ਆਪ ਨੱਚੀਦਾ,ਸੱਬ ਨੂੰ ਨਚਾਈਦਾ..

ਅਸੀਂ ਸੋਹਣਿਆਂ ਨਾਲ ਯਾਰੀ ਨਈ ਲਾਉਦੇਂ,

ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ...

This share was submitted by Jasspret dhillon Mohali.
www.channi5798.blogspot.com/
www.desicomments.com/tag/channi-phullewalia/
ਨਿਰੇ ਇਸ਼ਕ ਦੇ ਤੰਦ ਨੀ ਪਾਏ ਅਸੀਂ ਚਰਖੜੀਆਂ ਤੇ ਵੀ ਚੜੇ ਹੋਏ ਆਂ,

ਸਿਰ ਦੇ ਕੇ ਜਿਥੌਂ ਦੀ ਫੀਸ ਲਗਦੀ ਅਸੀਂ ਓਸ ਸਕੂਲ ਦੇ ਪੜੇ ਹੋਏ ਹਾਂ,

ਲੋਕ ਝਨਾਂ ਵਿੱਚ ਸਦਾ ਹੀ ਰਹਿਣ ਤਰਦੇਅਸੀਂ ਲਹੂ ਅੰਦਰ ਲਾਈਆਂ ਤਾਰੀਆ ਨੇ,

ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇਸਿਰ ਦੇ ਕੇ ਲਈਆਂ ਸਰਦਾਰੀਆਂ ਨੇ...

This share was submitted by Jasspreet dhillon Mohali.
www.channi5798.blogspot.com/
www.desicomments.com/tag/channi-phullewalia/
ਇੱਕ ਕੁੜੀ ਰੋਜ਼ ਮੈਨੂੰ ਮਿਲ ਜਾਂਦੀ ਸੀ ਰਾਹ ਜਾਂਦੀ,

ਮੁੜ-੨ ਤੱਕਦੀ ਸੀ ਓਹ ਜਿੱਥੋਂ ਤੀਕ ਨਿਗਾਹ ਜਾਂਦੀ,

ਚੁੱਪ-੨ ਰਹਿੰਦੀ ਸੀ ਨਾ ਓਹ ਗੱਲ ਕੋਈ ਦੱਸਦੀ,

ਅੱਜ ਤੱਕ ਕਦੇ ਨਹੀ ਤੱਕੀ ਮੈ ਓਹ ਖੁੱਲ੍ਹ ਕੇ ਹੱਸਦੀ,

ਪਿਆਰ ਪਾ ਕੇ ਮੇਰੇ ਨਾਲ ਗਈ ਮੇਰੀ ਜ਼ਿੰਦਗੀ ਸੰਵਾਰ,

ਮਰ ਕੇ ਵੀ ਨਹੀ ਭੁੱਲਣਾ ""ਬਰਾੜ"" ਤੋਂ ਉਸ ਮਰ ਜਾਣੀ ਦਾ ਪਿਆਰ...
This share was submitted by Gopi Kang Tehang Wala.
www.channi5798.blogspot.com/
www.desicomments.com/tag/channi-phullewalia/

Thursday, June 25, 2009

  • ਮੈ ਕਿਹਾ ਯਾਰੋ ਤੁਸੀ ਹੁਣ ਛੇੜੀ ਇਸ਼੍ਕ ਕਹਾਣੀ ਏ,
  • ਜਿਸਦੇ ਵਿੱਚ ਨੇ ਦੁੱਖ ਬਥੇਰੇ,ਨੇਣਾ ਵਿੱਚ ਖਾਰਾ ਪਾਣੀ ਏ.
  • ਕੀਤਾ ਸੀ ਅਸੀ ਇਸ਼ਕ ਕਿਸੇ ਨਾਲ,ਦਿਲ ਤੇ ਸੱਟ ਅਸੀ ਖਾਦੀ ਏ,
  • ਇਸ਼ਕ ਦੀ ਨਾ ਤੁਸੀ ਗਲ ਹੁਣ ਕਰਿਓ,ਇਸ ਕੰਮ ਚ ਸਿਰ੍ਫ ਬਰ੍ਬਾਦੀ ਏ.
  • ਯਾਰ ਬੋਲੇ ਹੁਣ ਛੱਡ ਇਸ਼੍ਕ ਨੂੰ,ਦੱਸ ਤੈਨੂੰ ਕੀ ਪਿਆਰਾ ਏ,
  • ਕੀ ਜਿੰਦਗੀ ਆਪਣੀ ਦਾ ਤੂੰ ਲੁੱਟਿਆ ਕੋਈ ਨਜਾਰਾ ਏ.
  • ਅਸੀ ਸੋਚਿਆ ਕਿਵੇਂ ਦੱਸੀਏ,ਪਰ ਲੱਭਿਆ ਨਾ ਕੋਈ ਚਾਰਾ ਏ,
  • ਸਭ ਰਿਸ਼ਤੇ ਨਾਤੇ ਝੁਠੇ ਨੇ,ਇਕ ਸੱਚਾ ਰੱਬ ਦਾ ਸਹਾਰਾ ਏ...
  • This share was submitted by deep.
    www.channi5798.blogspot.com/
    www.desicomments.com/tag/channi-phullewalia/

ਯਾਰੋ ਇਹ ਗਲਾਂ ਤਾ ਸੱਬ ਆਮ ਏ,

ਕੀ ਤੇਰੇ ਬੁੱਲਾਂ ਉਤੇ ਵੀ ਕਿਸੇ ਕੁੜੀ ਦਾ ਨਾਮ ਏ,

ਕੀ ਸਾਡੇ ਵਾਂਗੂ ਵੀ ਹੈ ਤੇਰੇ ਦਿਲ ਵਿਚ ਕੋਈ ਵੱਸ੍ਦਾ,

ਓਹ੍ਲਾ ਕਾਹ੍ਤੋਂ ਰੱਖਿਆ ਯਾਰਾ ਤੂੰ ਛੇਤੀ ਕਿਉਂ ਨਈਂ ਦੱਸ੍ਦਾ....???
This share was submitted by Soni Raikot.
www.channi5798.blogspot.com/
www.desicomments.com/tag/channi-phullewalia/

ਮੁੰਡੇ ਅਸੀਂ ਪਿੰਡ "ਫੂਲੇਵਾਲੇ" ਦੇ, ਟੌਰ ਜੱਗ ਤੇ ਵੱਖਰੀ ਬਨਾਈ ਹੋਈ ਆ,

ਗੱਬਰੂ ਇੱਕ ਤੋਂ ਇੱਕ ਸੋਹਣਾ,ਕੁੜੀ ਸੱਬ ਨੇ ਇੱਕ ਇੱਕ ਟਿਕਾਈ ਹੋਈ ਆ,

ਅਸੀਂ ਠਾਠ-ਬਾਠ ਦੇ ਸ਼ੌਕੀ, ਨਾ ਕੋਈ ਰਪਟ ਦਰਜ ਵਿੱਚ ਚੌਂਕੀ,

ਅਸੀਂ ਪਿਆਰ ਹਾਂ ਦਿਲੋਂ ਰੱਖਦੇ, ਸਾਂਝ ਸਬ ਨਾਲ ਗੂੜੀ ਪਾਈ ਹੋਈ ਆ,

ਐਵੇਂ ਨੀ ਲੋਕੀ ਸਾਨੂੰ "ਫੂਲੇਵਾਲੀਏ" ਕਹਿੰਦੇ,ਅਸੀਂ "ਫੂਲੇਵਾਲੇ" ਦੀ ਸ਼ਾਨ ਵਧਾਈ ਹੋਈ ਆ.

This share was submitted by channi phullewalia.
www.channi5798.blogspot.com/
www.desicomments.com/tag/channi-phullewalia/

  • ਬੁੱਲ੍ਹਾਂ ਤੇ ਤੇਰਾ ਨਾਮ੍,
  • ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ.
  • ਉਜੜਿਆਂ ਨੂਂ ਮੁੜ੍ ਕੇ ਵਸ੍ਨ੍ ਦਾ ਖੁਆਬ੍ ਰਹੇਗਾ.
  • ਸਾਨੂਂ ਪਤਾ ਹੈ ਤੂੰ ਮੁੜ੍ ਕੇ ਨਹੀਂ ਆਉਣਾ,
  • ਨਦੀਂਆ ਨੂਂ ਫ਼ੇਰ੍ ਵੀ ਵਹਿ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ.

This share was submitted by channi phullewalia.
www.channi5798.blogspot.com/
www.desicomments.com/tag/channi-phullewalia/

ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ,

ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ.

ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ,

ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ.

ਪਿਆਸਾ ਕਿਤੇ ਵੀ ਪਾਣੀ ਪੀ ਸਕਦਾ,

ਇੱਕ ਹੀ ਖੂਹ ਤੇ ਪੀਵੇ ਜਰੂਰੀ ਤਾਂ ਨਹੀ.

ਸੁਪਨੇ ਵੇਖਦਾ ਹਰ ਇਨਸਾਨ ਇੱਥੇ,

ਹਰ ਇੱਕ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀ...
This share was submitted by channi Phullewalia.
www.channi5798.blogspot.com/
www.desicomments.com/tag/channi-phullewalia/
ਮੈਂ ਗਲੀਆਂ ਦਾ ਰੋੜਾ,ਮੇਰੇ ਸਾਹਿਬ ਦੀਆਂ ਵਡਿਆਈਆਂ.

ਤਿਨਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖਤ ਬਿਠਾਇਆ ਸਾਈਆ..
This share was submitted by Rahul Phagwara.
www.channi5798.blogspot.com/
www.desicomments.com/tag/channi-phullewalia/

ਘਾਟ ਨਾ ਕਿਸੇ ਚੀਜ਼ ਦੀ,ਦਾਤੇ ਨੇ ਰੱਖੀ ਨੀ.

ਮਿੱਤਰਾਂ ਨੇ ਨੱਢੀਆਂ ਪੱਟਣ ਦੀ, ਹੌਬੀ ਪਾ ਰੱਖੀ ਨੀ....!

This share was submitted by Kingra Moga.
www.channi5798.blogspot.com/
www.desicomments.com/tag/channi-phullewalia/

ਰਿਸ਼ੀ ਮੁਨੀ ਲਿਖ ਗੇ ਹਰਫ ਕਲਮਾਂ ਦੇ

ਜੋ ਮਿਲਦੇ ਨਾ ਬਾਅਦ ਜਨਮਾਂ ਦੇ,

ਤੇ ਦੇ ਗਏ ਕਿਸਮਤ ਇੰਝ ਅਜਮਾਉਣ ਲਈ

ਕੁੱਖ ਮਾਂ ਪੰਜਾਬਣ ਦੀ ਜੰਮਣ ਨੂੰ ਧਰਤ ਗੁਰੂਆਂ ਦੀ ਉਮਰਾਂ ਹੰਢਾਉਣ ਲਈ..
This share was submitted by Gopi Kang Tehang Wala.
www.channi5798.blogspot.com/
www.desicomments.com/tag/channi-phullewalia/

ਖੌਰੇ ਉਹ ਕਮਜ਼ੋਰ ਸੀ?

ਖੌਰੇ ਮਜਬੂਰੀਆਂ ਦਾ ਜ਼ੋਰ ਸੀ?

ਜਿਸ ਦੇ ਹੱਡਾਂ ਵਿੱਚ ਵਸਦੀ ਸੀ ਤੂੰ ਵੈਲ ਬਣਕੇ,

ਆਹ ਵੇਖ ਉਹ ਹੱਡੀਆਂ ਵੀ ਅੱਜ ਸੜਕੇ ਸਵਾਹ ਹੋਗੀਆਂ,

ਕਾਹਤੋਂ ਹਾਸੀਆਂ ਤੋਂ ਅੱਖਾਂ ਬੇਵਫਾ ਹੋ ਗੀਆਂ…

This share was submitted by Gopi Kang Tehang Wala.
www.channi5798.blogspot.com/
www.desicomments.com/tag/channi-phullewalia/

ਜਿੱਤ ਦਾ ਜਸ਼ਨ ਮਨਾਉਨ ਵਾਲੀਏ,

ਜਿੱਤ ਕੇ ਵੀ ਅੱਜ ਤੁ ਹਾਰੀ,

ਮੇਰੀ ਜ਼ਿਦ ਹੀ ਆਖਿਰ ਮੈਨੂੰ ਦੂਰ ਰਸ੍ਤੇ ਤੇ ਲੈ ਆਈ,

ਤਡ਼ਪ ਤਡ਼ਪ ਕੇ ਜਾਨ ਜਾਊਗੀ,ਦਾਗ ਜਫਾ ਦਾ ਸੱਤ ਜਨਮ ਨੀਂ ਲਹਿਣਾ,

ਹਸ਼ਰ ਇਸ਼ਕ ਦਾ ਏ ਹੋਣਾ ਸੀ,ਹੋਰ ਮੈ ਤੈਨੂੰ ਦੱਸ ਕੀ ਕਹਿਣਾ..??
This share was submitted by Ankit Patel Ferozepur.
www.channi5798.blogspot.com/
www.desicomments.com/tag/channi-phullewalia/
ਮਰ ਮੈਂ ਵੀ ਜਾਣਾ,

ਜਿਓਂ ਤੈਥੋਂ ਵੀ ਨੀ ਹੋਣਾ,

ਦਿਲ ਮੇਰਾ ਟੁੱਟਣਾ,

ਅੱਖਾਂ ਤੇਰੀਆਂ ਨੇ ਵੀ ਰੋਣਾ,

ਨੀਂਦ ਮੇਰੀ ਉੱਡਣੀ,

ਰਾਤ ਨੂੰ ਤੂੰ ਵੀ ਨੀ ਸੌਣਾ,

ਇਸ਼ਕ ਮੈਂ ਕੀਤਾ,

ਤੇ ਵੇਖੀਂ ਕਮਲਾ ਤੂੰ ਵੀ ਹੋਣਾ..
This share was submitted by jagga brar dhilwan.
www.channi5798.blogspot.com/
www.desicomments.com/tag/channi-phullewalia/
ਅੱਖ ਮਟੱਕਾ ਕਰਕੇ ਸਿਰ ਟੇਡੀ ਪੱਗ ਧਰ ਕੇ ਕੋਈ ਆਸ਼ਿਕ ਨਹੀ ਬਣ ਜਾਂਦਾ,

ਮੋੜਾ ਉੱਤੇ ਖੱੜ ਕੇ ਹੱਥ ਮੁੱਛਾਂ ਉੱਤੇ ਧਰ ਕੇ ਕੋਈ ਆਸ਼ਿਕ ਨਹੀ ਬਣ ਜਾਂਦਾ,

ਗੱਲਾਂ ਬਾਤਾਂ ਕਰਕੇ 2-4 ਪੋਥੀਆਂ ਪੜ੍ਹ ਕੇ ਕੋਈ ਆਸ਼ਿਕ ਨਹੀ ਬਣ ਜਾਂਦਾ,

ਕਾਰ-ਸਕੂਟਰੀ ਉੱਤੇ ਚੜ੍ਹ ਕੇ ਕਿਸੇ ਕੁੜੀ ਦਾ ਪਿਛਾ ਕਰਕੇ ਕੋਈ ਆਸ਼ਿਕ ਨਹੀ ਬਣ ਜਾਂਦਾ,

ਘਰ ਦਿਆਂ ਦੇ ਨਾਲ ਲੜ੍ਹ ਕੇ ਹੱਥ ਡਾਂਗਾ ਸੋਟੇ ਫ਼ਡ਼ ਕੇ ਕੋਈ ਆਸ਼ਿਕ ਨਹੀ ਬਣ ਜਾਂਦਾ....
This share was submitted by jagga brar dhilwan.
www.channi5798.blogspot.com/
www.desicomments.com/tag/channi-phullewalia/

Wednesday, June 24, 2009

दोस्ती सच्ची हो तो वक़्त रूक जाता है
आसमा लाख ऊंचा ही मगर झुक जाता है
दोस्ती में दुनिया लाख बने रूकावट
अगर दोस्त सच्चा तो खुदा भी झुक जाता है.
दोस्ती वो एहसास है जो मिटता नहीं
दोस्ती वो पर्वत है जो झुकता नहीं
इसकी कीमत क्या पूछो हमसे
ये वो अनमोल मोती है जो बिकता नहीं..

This share was submitted by Riya haryana.
www.channi5798.blogspot.com/
www.desicomments.com/tag/channi-phullewalia/
दोस्ती उन से करो जो निभाना जानते हो,

नफ़रत उन से करो जो भूलना जानते हो,

ग़ुस्सा उन से करो जो मानना जनता हो,

प्यार उनसे करो जो दिल लुटाना जनता हो...

This Share was submitted by Riya Haryana.
www.channi5798.blogspot.com/
www.desicomments.com/tag/channi-phullewalia/
ਜਦ ਮੈਂ ਕਾਲਜ ਜਾਦਾ ਸੀ,

ਤੂੰ ਪਿਛਲੀ ਤਾਕੀ ਚੜਦੀ ਸੀ,

ਨੀ ਮੈਂ ਤਾ ਪਤੰਗ ਓਡਾਓਦਾ ਸੀ,

ਤੂੰ ਧੁੱਪਾਂ ਵਿੱਚ ਕਿਓਂ ਰੜਦੀ ਸੀ,

ਮੈ ਤੇਰੀ ਸਹੇਲੀ ਤੇ ਲੈਨ ਲਾਓਂਦਾ ਸੀ,

ਫਿਰ ਤੂੰ ਬੀਬਾ ਸੜਦੀ ਸੀ,

ਕੱਲ ਗੁਆਡੀਆ ਦੇ ਸ਼ੋਰ ਨੇ ਦੱਸਿਆ,

ਤੂੰ ਬਾਬੇ ਦੀ ਫੋਟੋ ਪਿੱਛੇ ਮਿੱਤਰਾਂ ਦੀ ਫੋਟੋ ਜੜਦੀ ਸੀ...
This share was submitted by Channi Phullewalia.
www.channi5798.blogspot.com/
www.desicomments.com/tag/channi-phullewalia/
ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ ਵਧੇ ਫੁੱਲੇ ਹਾਂ ਅਸੀ ਕ੍ਰਿਪਾਨ ਦੇ ਨਾਲ,

ਜੇਕਰ ਜੀਆਂਗੇ ਜੀਆਂਗੇ ਅਣਖ ਦੇ ਨਾਲ ਮਰਾਂਗੇ ਸ਼ਾਨ ਦੇ ਨਾਲ,

ਭਾਜੀ ਮੋੜਨੀ ਅਸੀਂ ਜਾਣਦੇ ਹਾਂ,ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ,

ਸਿਰ ਦੇ ਕੇ ਲਈਆਂ ਨੇ,ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ,

ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ,ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ,

ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ,ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ,

ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ,ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ...
This share was submitted by channi phullewalia.
www.channi5798.blogspot.com/
www.desicomments.com/tag/channi-phullewalia/
ਬਾਗੀ ਨਾਮ ਸਾਡਾ,ਬਾਗੀ ਜਾਤ ਸਾਡੀ,

ਸਾਡਾ ਬਾਗੀਆਂ ਨਾਲ ਵੀਹਾਰ ਲੋਕੋ,

ਗੁਰੂ ਦਸ਼ਮੇਸ਼ ਬਾਗੀ,ਨਲੂਆ ਵੀਰ ਬਾਗੀ,

ਸਾਡਾ ਬਾਗੀ ਪੰਥ ਪਰਿਵਾਰ ਲੋਕੋ,

ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ,

ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ,

ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ,ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ....
This share was submitted by Shehanshah Arora.
www.channi5798.blogspot.com/
www.desicomments.com/tag/channi-phullewalia/
ਲੋਕ ਅਪਣਾ ਬਣਾ ਕੇ ਛੱਡ ਦਿੰਦੇ ਨੇ,

ਰਿਸ਼ਤਾ ਨਵਿਆਂ ਨਾਲ ਗੰਢ ਲੈਦੇ ਨੇ,

ਸਾਥੋਂ ਤਾਂ ਇੱਕ ਫੁੱਲ ਹੀ ਨਹੀਂ ਤੋੜਿਆ ਜਾਂਦਾ,

ਲੋਕ ਪਤਾ ਨਹੀਂ ਕਿਵੇ ਦਿਲ ਤੋੜ ਦਿੰਦੇ??
This share was submitted by Shehanshah Arora.

www.channi5798.blogspot.com/
www.desicomments.com/tag/channi-phullewalia/

Tuesday, June 23, 2009

ਇਸ਼ਕ ਦਾ ਜਿਸਨੂੰ ਖਵਾਬ ਆ ਜਾਂਦਾ ਹੇ,

ਵਕਤ ਸਮਝੋ ਖਰਾਬ ਆ ਜਾਂਦਾ ਹੇ,

'ਕੰਗ' ਮਹਿਬੂਬ ਆਵੇ ਯਾ ਨਾ ਆਵੇ,

ਪਰ ਤਾਰੇ ਗਿਨਣ ਦਾ ਹਿਸਾਬ ਆ ਜਾਂਦਾ ਹੈ ..

This share was submitted by Gopi Kang from U.K

www.channi5798.blogspot.com/
www.desicomments.com/tag/channi-phullewalia/
ਯਾਰੀ ਏ ਜਾਨ ਇਨਾ ਦੀ ਵੱਖਰੀ ਸ਼ਾਨ ਇਨਾ ਦੀ ਹੱਸਨਾ ਪਹਿਚਾਨ ਇਨਾ ਦੀ ਤਾਹੀਓ ਏ ਦੁਨੀਆ ਕਹਿੰਦੀ,

ਸਿੰਘ ਇਜ ਕਿੰਗ ਸਿੰਘ ਸੂਰਮੇ ਰੱਖਦੇ ਨੇ ਆਨ ਅਗਰ ਲੋੜ ਪਈ ਤਾ ਦੇਦੇ ਗੇ ਜਾਨ ਰਾਜੇ ਮਹਾਰਾਜੇ ਵੀ ਕਰਦੇ ਨੇ ਮਾਨ,

ਜੋ ਸਿੰਘਾ ਨੇ ਕੀਤੀਆ ਕੁਰਬਾਨੀਆ ਨੇ ਓ ਦੁਨੀਆ ਤੇ ਛੱਡ ਗੇ ਨਿਸ਼ਾਨੀਆ ਨੇ ਦੁਨੀਆ ਦੇ ਬਨ ਗੇ ਸਿੰਘ ਬਾਦਸ਼ਾਹ,

ਪਰ ਸਬ ਤੋ ਉੱਚਾ ਓ ਸੱਚਾ ਪਾਤਸ਼ਾਹ....

This share was submitted by Gopi Kang from U.K

www.channi5798.blogspot.com/
www.desicomments.com/tag/channi-phullewalia/
ਚੀਸ ਦੀ ਨਾ ਗੱਲ ਕਰੋ, ਗੱਲ ਕਰੋ ਖ਼ੁਸ਼ੀਆਂ ਦੀ...

ਕਿਸੇ ਨੂੰ ਦੁੱਖ ਦੇਣਾ ਇਹ ਫ਼ਿਤਰਤ ਹੈ ਦੁਨੀਆਂ ਦੀ...

ਅਸੀਂ ਤਾਂ ਹਰ ਵੇਲੇ ਚਾਹਿਆ ਸਭ ਨੂੰ ਹੀ ਦਿਲ ਤੋਂ,

ਪਰ ਸਭ ਨੇ ਹੀ ਗੱਲ ਕੀਤੀ ਸਾਡੀਆਂ ਬਦੀਆਂ ਦੀ..

ਚਲੋ ਬੋਲਣ ਜੋ ਵੀ ਬੋਲਣਾ ਹੈ ਕਿਸੇ ਨੇ ਸਾਡੇ ਬਾਰੇ,

ਇਹੋ ਜਿਹੇ ਲੋਕ ਹਨ ਨੋਕ ਹੁਣ, ਮੇਰੀਆਂ ਜੁੱਤੀਆਂ ਦੀ

ਹਾਏ ਸੱਚੀਂ ਕਿਵੇਂ ਕੱਢ ਦੇਵਾਂ ਉਹਨੂੰ ਮੈਂ ਦਿਲ ਵਿੱਚੋਂ.,

ਜਿਹਦੀ ਯਾਦ ਹੈ ਵਸੀ ਮੇਰੇ ਵਿੱਚ ਸਦੀਆਂ ਦੀ...


This share was Submitted by Rekha Moga.

www.channi5798.blogspot.com/
www.desicomments.com/tag/channi-phullewalia/
ਅਸਾਂ ਤੇਰੇ ਨਾਲ ਅੱਖੀਆਂ ਲਾਈਆਂ ਸੱਜਣਾ.
ਤੂੰ ਤਾਂ ਝੂਠੀਆਂ ਮੁਹੱਬਤਾਂ ਨਿਭਾਈਆਂ ਸੱਜਣਾ...

ਦਿਨ ਬੀਤ ਜਾਂਦੇ ਤੇਰੀ ਯਾਦ ਦੇ ਸਹਾਰੇ ,
ਸਾਡਾ ਹਾਲ ਵੇਖ ਰੋਂਦੇ ਅੰਬਰਾਂ ਦੇ ਤਾਰੇ..
ਤਾਰੇ ਗਿਣ ਗਿਣ ਰਾਤਾਂ ਮੈਂ ਲੰਘਾਈਆਂ ਸੱਜਣਾ..
.ਅਸਾਂ ਤੇਰੇ ਨਾਲ ਅੱਖੀਆਂ ਲਾਈਆਂ ਸੱਜਣਾ.

ਤੇਰੇ ਬਿਨਾਂ ਜ਼ਿੰਦਗ਼ੀ 'ਚ ਦੱਸ ਕੀ ਹੈ ਰਹਿ ਗਿਆ,
ਸਭ ਕੁੱਝ ਛੱਡਕੇ ਮੈਨੂੰ ਦੂਰ ਜਾਣਾ ਪੈ ਗਿਆ..
ਵੇਖੀਆਂ ਰੱਬ ਦੀਆਂ ਬੇ-ਪਰਵਾਹੀਆਂ ਸੱਜਣਾ..
.ਅਸਾਂ ਤੇਰੇ ਨਾਲ ਅੱਖੀਆਂ ਲਾਈਆਂ ਸੱਜਣਾ..


This share was submitted by jagdeep jalandhar.

www.channi5798.blogspot.com/
www.desicomments.com/tag/channi-phullewalia/
ਇੱਕੋ ਛਾਤੀ ਤੇ ਲਗਦੇ ਨੇ ਤਮਗੇ ਤੇ ਗੋਲੀ ਵੀ ।

ਇੱਕੋ ਚਿਹਰੇ ਦਿਸਣ ਹੰਝੂ, ਮੁਸਕਾਨ ਨਿਰਾਲੀ ਭੋਲੀ ਵੀ ।

ਜ਼ਹਿਰ ਤੇ ਮਾਖਿਓ ਇੱਕੋ ਵੇਲੇ ਮਿਲਦੇ ਨੇ ਵਿੱਚ ਦੋ ਬੁੱਲੀਆਂ ।

ਇੱਕੋ ਆਕਾਸ਼ ਦੀਆਂ ਨੀਲੱਤਨਾਂ ਬਾਜ਼ ਤੇ ਘੁੱਗੀ ਲਈ ਖੁੱਲੀਆਂ ।

ਕਾਲੇ ਬੱਦਲ ਸੀਤਲ-ਪਾਣੀ ਤੇ ਅੱਗ ਬਿਜਲੀ ਵੀ ਵਰਾਂਦੇ ਨੇ ।

ਕੂਮੂਜ਼ ਤੇ ਖੰਜ਼ਰ ਇੱਕੋ ਕਿੱਲੀ ਤੇ ਲਟਕਾਏ ਜਾਂਦੇ ਨੇ ।
This share was submitted by jaidka ferozepur.

www.channi5798.blogspot.com/
www.desicomments.com/tag/channi-phullewalia/

ਬੈਠੇ ਜਨ ਦੀ ਕੋਈ ਨਾ ਦਸ ਸਕੇ ਚਾਲ, ਸੁਚਾਲ

ਸੁੱਤੇ ਤੋਂ ਕੀ ਜਾਣੀਏ ਕਿ ਹੈ ਉਹ ਨੇਤਰਹੀਨ?

ਖਾਂਦਿਆਂ ਦੇਖ ਕਿਸੇ ਦੀ ਹਿੰਮਤ ਦੱਸਣੀ ਬੜੀ ਮੁਹਾਲ

ਚੁੱਪ ਕਦੀ ਨਾ ਦੱਸਦੀ ਕੋਈ ਸਾਫਦਿਲ ਏ ਜਾਂ ਮਲੀਨ

ਆ ਪਾਸ ਮੇਰੇ ਕਦੇ ਕਰ ਸਾਂਝਾ ਆਪਣੇ ਦਿਲ ਦਾ ਹਾਲ

ਮੈਂ ਵੀ ਆਸ਼ਿਕ ਹਾਂ ਉਸ ਵਫ਼ਾ ਦਾ ਜਿਹਦਾ ਮੁਖੜਾ ਬੜਾ ਹਸੀਨ ।
This share was submitted by jaidka ferozepur.

www.channi5798.blogspot.com/
www.desicomments.com/tag/channi-phullewalia/

ਜੇ ਹਰ ਪਲ ਉਹਦੀ ਯਾਦ ਸਤਾਵੇ ਤਾਂ ਕੀ ਕਰੀਏ.....

ਜੇ ਉਹਦੀ ਯਾਦ ਦਿਲ ਚੋਂ ਨਾ ਜਾਵੇ ਕੀ ਕਰੀਏ.....


ਸੋਚਿਆ ਸੀ ਕਿ ਸੁਪਨਿਆਂ ਵਿੱਚ ਮੁਲਾਕਾਤ ਹੋ ਜਾਉ....

ਪਰ ਚੰਦਰੀ ਨੀਂਦ ਨਾ ਆਵੇ ਤਾਂ ਕੀ ਕਰੀਏ...
This share was submitted by
sonia garg(jalandhar)

www.channi5798.blogspot.com/
www.desicomments.com/tag/channi-phullewalia/
ਉਹਨੂੰ ਅਪਣਾ ਦਿਲ ਕਦੇ ਦਿੱਤਾ ਨਹੀਂ...

ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ...

ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ...

ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ....

ੳਹਨੇ ਸਾਨੂੰ ਅਪਣੇ ਦਰ ਕਦੇ ਖੜਨ ਨਹੀਂ ਦਿੱਤਾ...

ਤੇ ਮੈਂ ਹੋਰਾਂ ਦੇ ਦਰ ਕਦੇ ਗਿਆ ਹੀ ਨਹੀਂ...

''ਲੱਖੀ' ੳਹਦੇ ਇਸ਼ਕ ਚ ਐਸਾ ਉਲਝਿਆ ਕਿ...

ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ .........

This share was submitted by lakhi gidharbaha.

www.channi5798.blogspot.com/
www.desicomments.com/tag/channi-phullewalia/

ਲੋਕੀ ਕਰਕੇ ਪਿਆਰ ਐਥੇ ਭੁੱਲ ਜਾਂਦੇ ਨੇ.........

ਵੇਖ ਗੱਡੀ ਅਤੇ ਪੈਸਾ , ਫੇਰ ਡੁੱਲ੍ ਜਾਂਦੇ ਨੇ........

ਸਾਥੋਂ ਉਹਦੇ ਤੋਂ ਬਗੈਰ ਕਿਤੇ ਡੁੱਲਿ੍ਆ ਨਹੀ ਜਾਣਾ......

ਅਸੀ ਕੀਤਾ ਏ ਪਿਆਰ ਸਾਥੋਂ ਭੁੱਲਿਆ ਨਹੀ ਜਾਣਾ......
This share was submitted by lakhi gidharbaha.

www.channi5798.blogspot.com/
www.desicomments.com/tag/channi-phullewalia/



ਕੀ ਦਸਿਏ ਆਪਨੇ ਬਾਰੇ,

ਪੁਤਲਾ ਹਾ ਮੈ ਮਿਟੀ ਦਾ,

ਸੱਭ ਕੁੱਝ ਮੁੱਕ ਜਾਦਾਂ ਜਦ ,

ਵੇਲਾ ਆਉਦਾਂ ਚਾਦਰ ਚਿੱਟੀ ਦਾ..

This share was submitted by lakhi gidharbaha.
www.channi5798.blogspot.com/
www.desicomments.com/tag/channi-phullewalia/

ਦੋਸਤ ਹੁੰਦੇ ਮਹਿਗੇ ਮੋਤੀ ਇਹਨਾ ਦੇ ਮੁੱਲ ਚੁਕਾਏ ਨਹੀ ਜਾਂਦੇ,

ਰੱਖ ਸੰਭਾਲ ਕੇ ਇਹਨਾਂ ਨੂੰ ਇਹ ਕਦੇ ਗਵਾਏ ਨਹੀ ਜਾਦੇ,

ਵਸ ਜਾਦੇ ਇਹ ਦਿਲ ਚ ਤੇ ਹਰ ਥਾਂ ਨਵੇ ਬਣਾਏ ਨਹੀ ਜਾਦੇ...
This share was submitted by Gopi Kang from U.k

www.channi5798.blogspot.com/
www.desicomments.com/tag/channi-phullewalia/

ਮਜ਼ਬੂਰੀ ਵੱਸ ਬੱਝਾਂਗਾ ਮੈਂ ਵਿਆਹ ਦੇ ਬੰਧਨ ਵਿੱਚ,

ਕਿਉਂਕਿ ਮਾਪਿਆਂ ਦਾ ਉਹ ਬੁਢੇਪਾ ਮੈਥੋਂ ਜਰਿਆ ਨਹੀਉਂ ਜਾਣਾ,

ਪਰ ਦਿਲ ਸੋਚਦੈ ਕੀ ਗੁਜ਼ਰੇਗੀ ਉਸ ਮਾਪਿਆਂ ਦੀ ਦੁਲਾਰੀ ਨਾਲ,

ਉਸਦਾ ਇਹ ਦੁੱਖੜਾ ਕਿਸੇ ਤੋਂ ਬਿਆਨ ਕਰਿਆ ਨਹੀਉਂ ਜਾਣਾ,

ਜ਼ਿੰਦਗੀ ਉਸਦੀ ਮਲੂਕ ਜਿਹੀ ਕਿੰਝ ਨਿਭੇਗੀ ‘ਕੰਗ’ ਨਾਲ਼,

ਕਿਉਂਕਿ ਸੱਚਾ ਸੁੱਚਾ ਪਿਆਰ ਮੈਥੋਂ ਜਤਾਇਆ ਨਹੀਉਂ ਜਾਣਾ....


This share was submitted by Gopi Kang from U.K

www.channi5798.blogspot.com/
www.desicomments.com/tag/channi-phullewalia/
ਗੱਲ ਕਰਨੀ ਨਾ ਉਹਦੇ ਨਾਲ ਆਵੇ, ਜਾਵਾਂ ਕੋਲ ਉਹਦੇ ਤਾਂ ਮੈਨੂੰ ਖੰਘ ਆਵੇ,

ਸਾਡੇ ਵਾਗ ਹੀ ਕੇਸ ਖਰਾਬ ਉਹਦਾ, ਜਾ ਗੁੱਸਾ ਆਵੇ ਤੇ ਜਾ ਸੰਗ ਆਵੇ,

"ਕੰਗ" ਆਲਸੀ ਬੈਠਾ ਉਡੀਕ ਦਾ ਏ, ਸਾਰਾ ਫ਼ਾਸਲਾ ਆਪੇ ਹੀ ਲੰਘ ਆਵੇ,

ਵੈਸੇ ਨਜ਼ਰਾ ਦੇ ਤੀਰ ਤਾ ਆਉਣ ਲੱਗ ਪਏ ਨੇ, ਕਾਸ਼ ਸਾਡੇ ਕੋਠੇ ਤੇ ਉਹਦੇ ਦਿਲ ਵਾਲੀ ਪੰਤਗ ਆਵੇ..
This share was submitted by
Gopi Kang From U.K

www.channi5798.blogspot.com/
www.desicomments.com/tag/channi-phullewalia/

Monday, June 22, 2009

Sunday, June 21, 2009

ਤੇਰੇ ਬਿਨਾਂ ਇਹ ਦੁਨੀਆਂ ਚੰਗੀ ਨਹੀਂ ਲੱਗਦੀ

ਇਸੇ ਲਈ ਤਾਂ ਮੈਂ ਝੱਲਬੱਲਲੀ ਲੱਗਦੀ ਆ

ਸਭ ਚਾਅ ਉੱਡ ਗਏ ਲੱਗ ਕੇ ਤੇਰੇ ਖੰਬਾਂ ਨਾਲ

ਜਿਵੇਂ ਪਰ੍ਹਾਂ ਤੋ ਬਗੈਰ ਕੁਤਰੀ ਜਿਹੀ ਲੱਗਦੀ ਆਂ..
This share was submitted by lakhwinder kaur dhoori
www.channi5798.blogspot.com/
www.desicomments.com/tag/channi-phullewalia/

ਮੇਰਾ ਰਾਜ਼ਦਾਨ ਸ਼ੀਸ਼ਾ,ਮੇਰਾ ਕਦਰਦਾਨ ਸ਼ੀਸ਼ਾ

ਮੈੰਨੂ ਆਖਦਾ ਏ ਸੋਹਣੀ , ਇੱਕ ਨੌਜਵਾਨ ਸ਼ੀਸ਼ਾ


ਏਹੋ ਤਾਂ ਮੁਸ਼ਿਕਲਾਂ ਨੇ


ਮੇਰੀ ਖੁਦਕੁਸ਼ੀ ਦੇ ਰਾਹ ਵਿੱਚ , ਸੈਆਂ ਹੀ ਅੜਚਨਾਂ ਨੇ


ਇੱਕ ਆਸ ਏ ਮਿਲਣ ਦੀ , ਮੇਰੇ ਸਾਂਵਰੇ ਸੱਜਣ ਦੀ


ਕੁਝ ਕਿਹਣ ਦੀ ਸੁਣਨ ਦੀ


ਇਹ ਕਿਹਕੇ ਉਸਨੇ ਸੀਨੇ ,ਲੱਗਣਾ ਤੇ ਿਸਸਕਣਾ ਏ


ਮੇਰੀ ਖੁਦਕੁਸ਼ੀ ਦੇ ਰਾਹ ਵਿੱਚ , ਸੈਆਂ ਹੀ ਅੜਚਨਾਂ ਨੇ


ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ


ਮੈ ਮਰਨ ਤੁਰੀ ਤਾਂ ਲੱਗ ਪਈ ,ਪਾਜੇਬ ਮੇਰੀ ਛਣਕਣ


ਬਾਹੋਂ ਪਕੜ ਬਿਠਾਇਆ , ਟੁੱਟ ਪੈਣੈ ਕੰਗਣਾ ਨੇ


ਮੇਰੀ ਖੁਦਕੁਸ਼ੀ ਦੇ ਰਾਹ ਵਿੱਚ , ਸੈਆਂ ਹੀ ਅੜਚਨਾਂ ਨੇ


ਸੂਰਜ ਅਤੇ ਸਿਤਾਰੇ, ਮੇਰੇ ਰਾਹ ‘ਚ ਚੰਨ ਤਾਰੇ


ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ


ਮੇਰੀ ਖੁਦਕੁਸ਼ੀ ਦੇ ਰਾਹ ਵਿੱਚ , ਸੈਆਂ ਹੀ ਅੜਚਨਾਂ ਨੇ...

This share was submitted by channi phullewalia
www.channi5798.blogspot.com/
www.desicomments.com/tag/channi-phullewalia/

ਮੇਰੀ ਖੁਦਕੁਸ਼ੀ ਦੇ ਰਾਹ ਵਿੱਚ , ਸੈਆਂ ਹੀ ਅੜਚਨਾਂ ਨੇ ਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ ‘ਚ ਆਇਆ ਹਾਂ,

ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ,ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ,

ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ,ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ,

ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ,ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ,

ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ,ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ,

ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ,ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ....
This share was submitted by channi phullewalia
www.channi5798.blogspot.com/

www.desicomments.com/tag/channi-phullewalia/



ਜਿਥੋਂ-2 ਮੈਨੂੰ ਕਿਤੇ ਜਿੰਦਗੀ ਦਾ ਰਸ ਲੱਭੇ

ਜਿਥੇ-2 ਹਨੇਰਾ ਲੱਗੇ ਨੂਰ ਬਣਦਾ


ਤੇਰਾ ਉੱਥੇ ਹੋਣਾਂ ਤਾਂ ਜਰੂਰ ਬਣਦਾ


ਅੱਖੀਆਂ ਸੁਜਾਉਣ ਵਾਲੇ ਦਰਦਾਂ ਦਾ ਕੋਈ ਟੋਟਾ


ਜਦੋਂ ਕਦੇ ਨੈਣਾਂ ਦਾ ਸਰੂਰ ਬਣਦਾ


ਤੇਰਾ ਉੱਥੇ ਹੋਣਾਂ ਤਾਂ ਜਰੂਰ ਬਣਦਾ


ਥੋੜੇ ਬਹੁਤੇ ਫੁੱਲ ਤਾਂ ਹਰੇਕ ਥਾਈਂ ਖਿਲਦੇ ਨੇ


ਥੋੜੇ ਬਹੁਤੇ ਦੁੱਖ ਵੀ ਹਰੇਕ ਨੂੰ ਹੀ ਮਿਲਦੇ ਨੇ


ਪਰ ਸੀਨੇ ਵਿਚ ਸਦੀਆਂ ਤੋਂ ਦੱਬੀਆਂ ਅਮਾਨਤਾਂ ਚੋਂ


ਜਦੋਂ ਕੋਈ ਕੋਲਾ ਕੋਹਿਨੂਰ ਬਣਦਾ


ਤੇਰਾ ਉੱਥੇ ਹੋਣਾਂ ਤਾਂ ਜਰੂਰ ਬਣਦਾ..
This Share was submitted by Sukhdeep Singh Brar
www.channi5798.blogspot.com/
www.desicomments.com/tag/channi-phullewalia/


ਮਿੱਟੀ ਦੇ ਪੁੱਤਲਿਆਂ ਵਿੱਚ ਦਿਲ ਨਹੀ ਹੁੰਦਾ,

ਹਰ ਮੌਤ ਦੇ ਪਿੱਛੇ ਕੋਈ ਕਾਤਿਲ ਨਹੀ ਹੁੰਦਾ,

ਹਰ ਦਿਲ ਜਿੱਤਣ ਦੀ ਕਾਬਲੀਅਤ ਰੱਖਦੇ ਹਾਂ,

ਪਰ ਉਹਨਾਂ ਦਾ ਦਿਲ ਹੀ ਹਾਸਿਲ ਨਹੀ ਹੁੰਦਾ..
This Share was Submitted by amit garg.
www.channi5798.blogspot.com/
www.desicomments.com/tag/channi-phullewalia/

ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ....
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....
ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ...
ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ ....
This Share Was Submitted By Amit Garg.
www.channi5798.blogspot.com/
www.desicomments.com/tag/channi-phullewalia/

Thursday, June 11, 2009

ਮੁੱਛਾਂ ਖੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ
ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ

ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ
ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ

ਅਸੀਂ ਖਾਲਸੇ ਖਾਲਸ ਦੁੱਧ ਵਰਗੇ
ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ

ਗਿੱਧਾ , ਭੰਗੜਾ , ਬੋਲੀਆਂ ਰੂਹ ਸਾਡੀ
ਆਪ ਨਚਦੇ ਤੇ ਸਭਨੂੰ ਨਚਾਈ ਜਾਂਦੇ।
www.channi5798.blogspot.com/

www.desicomments.com/tag/channi-phullewalia/


ਮਰ ਮੈ ਵੀ ਜਾਣਾ,
ਜਿਓਂ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟਣਾ,
ਅੱਖਾਂ ਤੇਰੀਆ ਨੇ ਵੀ ਰੋਣਾ,
ਨੀਂਦ ਮੇਰੀ ਉੱਡਣੀ,
ਰਾਤਾ ਨੂੰ ਤੂੰ ਵੀ ਨੀ ਸੌਣਾ,
ਦਾਰੂ ਮੈ ਪੀਣੀ,
ਹੁਲਾਰਾ ਤੈਨੂੰ ਵੀ ਔਣਾ,
ਇਸ਼ਕ ਮੈਂ ਕੀਤਾ,
ਤੇ ਵੇਖੀ ਕਮਲੀ ਤੂੰ ਵੀ ਹੋਣਾ...
www.channi5798.blogspot.com/

www.desicomments.com/tag/channi-phullewalia/



ਅਣਖ ਦਾ ਅੱਸਲੀ ਨਸ਼ਾ, ਬੁੱਕੀ ਿਪਲਾਵਣ ਵਾਲੀਆਂ|
ਵੇਚ ਿਦੱਤੀਆ ਤੇਰੇ ਸਰਦਾਰਾ ਨੇ,ਖੁੱਦ ਸਰਦਾਿਰਆ|
ਤੇਰੇ ਮਾਸੂਮ ਬੱਚੀਆ ਦਾ ਖੂਨ,ਿਗਰਵੀ ਰੱਖ ਕੇ|
ਇਹ ਸੇਵਕਾ ਦੀ ਕੌਮ ਅੱਜ,ਕਰਦੀ ਆ ਜੱਥੇਦਾਰਿਆ|
ਿਕ ਏਨਾ ਿਸੱਖਾ ਦਾ ਚੇਲਾ ਸੈ, ਗੁਰੂ ਗੋਿਬਂਦ ਿਸਘਾ|
ਅੱਜ ਿਜੱਨਾ ਦੀ,ਅਣਖ ਨਹੀ, ਇੱਜਤ ਨਹੀ, ਈਮਾਨ ਨਹੀ|
ਅੱਜ ਿਕਸੇ ਨਲਵੇ ਦਾ ਡੌਲੇ,ਫਡਕਦੇ ਦੇਖੇ ਨਾ ਮੈ|
ਅੱਜ ਿਕਸੇ ਰਣਜੀਤ ਿਸਂਘ ਦੀ,ਚਮਕਦੀ ਸ਼ਮਸ਼ੀਰ ਨਹੀ|
ਤੂਂ ਿਜੱਨਾ ਦੇ ਿਸਰਾ ਤੋ ਸਜਦੇ ਕਰ ਿਗਆ ,ਲਖਤੇ ਿਜਗਰ|
ਕੀਤੀਆ ਨੇ ਕੌਮ ਨਾਲ, ਉਹਨਾ ਨੇ ਗੱਦਾਰੀਆ|
ਦੁਸ਼ਮਣਾ ਤੌ ਕੀ ਿਗਲਾ ਈ,ਸ਼ਹਨਸ਼ਾਹ ਦੇ ਸ਼ਹਨਸ਼ਾਹ|
ਵਾਰ ਿਦੱਤੀਆ ਤੇਰੇ ਸਰਦਾਰਾ ਨੇ,ਖੁੱਦ ਸਰਦਾਿਰਆ|
www.channi5798.blogspot.com/

www.desicomments.com/tag/channi-phullewalia/




ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ,

ਜਣੇ ਖਣੇ ਦੇ ਵਸ ਦਾ ਨਈ,

ਦੁੱਖ ਦਾ ਜਰਨਾ , ਸੱਚ ਤੇ ਅੜਨਾਂ , ਕਿਸੇ ਲਈ ਮਰਨਾ,

ਜਣੇ ਖਣੇ ਦੇ ਵਸ ਦਾ ਨਈ,

ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ,

ਜਣੇ ਖਣੇ ਦੇ ਵਸ ਦਾ ਨਈ,

ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ,

ਜਣੇ ਖਣੇ ਦੇ ਵਸ ਦਾ ਨਈ,

ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ

ਜਣੇ ਖਣੇ ਦੇ ਵਸ ਦਾ ਨਈ,

ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ,

ਜਣੇ ਖਣੇ ਦੇ ਵਸ ਦਾ ਨਈ,

ਹੱਕ ਦਾ ਖਾਣਾ , ਮੱਨਣਾ ਭਾਣਾ , ਓਲਝਿਆ ਤਾਣਾ,

ਜਣੇ ਖਣੇ ਦੇ ਵਸ ਦਾ ਨਈ,

ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ,

ਜਣੇ ਖਣੇ ਦੇ ਵਸ ਦਾ ਨਈ,

ਇਹ ਗੱਲਾਂ ਸੱਚੀਆਂ ਫੜਾਂ ਨੀ ਫੌਕੀਆ ਤੇ ਕਰਦਾ ਕੋਈ ਕੋਈ....
www.channi5798.blogspot.com/

www.desicomments.com/tag/channi-phullewalia/





ਯਾਰੀਆਂ ਦੇ ਵਿਚ ਇਤਬਾਰ ਹੋਣਾ ਚਾਹੀਦਾ,

ਬਹੁਤਾ ਰੁੱਖਾ ਕੌੜਾ ਨਹੀ ਵਿਹਾਰ ਹੋਣਾ ਚਾਹੀਦਾ,

ਐਵੇਂ ਹੱਥ ਜੋੜੀ ਜਾਣੇ ਐਵੇਂ ਕੰਨ ਫੜੀ ਜਾਣੇ ,

ਡਰਾਮੇ ਬਾਜ਼ਾਂ ਕੋਲੋਂ ਖਬਰਦਾਰ ਹੋਣਾ ਚਾਹੀਦਾ

ਲੋੜ ਨਹੀਂ ਦਿਖਾਵੇ ਵਜੋਂ ਪੈਰੀਂ ਹੱਥ ਲਾਈ ਜਾਣੇ ,

ਦਿਲਾਂ ਵਿੱਚ "ਚੰਨੀ" ਸਤਿਕਾਰ ਹੋਣਾ ਚਾਹੀਦਾ....

www.channi5798.blogspot.com/

www.desicomments.com/tag/channi-phullewalia/



ਨਾ ਮੇਰੇ ਕੋਲ ਛੱਲੇ ਮੁੰਦੀਆ

ਨਾ ਮੇਰਾ ਮਹਿੰਗਾ ਬਾਣਾ

ਨਾ ਮੇਰੇ ਪਿਓ ਨੇ ਕਰੀ SMUGLING

ਨਾ ਕੋਈ ਰਾਜ ਘਰਾਣਾ

ਵਾਰੋ ਵਾਰੀ ਤੁਰਗੇ ਇਥੋ

ਕੀ ਰਾਜਾ ਕੀ ਰਾਣਾ

ਨਾ ਕੋਈ APPROCH ਹੈ ਮੇਰੀ

ਨਾ ਮੈ ਮੌਜਾਂ ਮਾਣਾਂ

ਬਚਪਨ ਵਿੱਚ ਇੱਕ ਰੀਜ ਸੀ

ਕਿ ਮੈ ਪਿੰਡ ਦਾ ਨਾਂ ਚਮਕਾਓਣਾ

ਅੱਜ ਵੀ ਕਿਤੇ ਉਦਾਸੀ ਮਿਲ ਜੇ

ਸਿੱਧਾ ਖੇਤ ਨੂੰ ਜਾਵਾਂ

ਲੰਘਦੀ ਵੜਦੀ ਤੂੰ ਕਿਧਰੇ

'ਫੂਲੇਵਾਲੇ' ਅੱਡੇ ਉੱਤਰ ਜਾਣਾ

ਚਿੱਬੜਾ ਦੀ ਚਟਣੀ ਨਾਲ ਤੈਨੂੰ

ਖਵਾਊ ਦੁਪਿਹਰ ਦਾ ਖਾਣਾ..
www.channi5798.blogspot.com/

www.desicomments.com/tag/channi-phullewalia/





ਏ ਜੱਗ ਤਾਂ ਜਿਉਦਿਆਂ ਦੇ ਮੇਲੇ ਨੇ ਸੱਜਣਾ,
ਦਰਗਾਹੀਂ ਜਾ ਕੇ ਕੋਣ ਕਿਸੇ ਨੂੰ ਮਿਲਦਾ ਏ ਇਹ ..
www.channi5798.blogspot.com/

www.desicomments.com/tag/channi-phullewalia/




ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,

ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ..

ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,

ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ..

ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ,

ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ..
www.channi5798.blogspot.com/

www.desicomments.com/tag/channi-phullewalia/





ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ, ਪਰ ਪਿਆਰ ਵੀ ਨਹੀਂ ਹੈ.
ਸੱਭ ਕੁਝ ਹੈ ਮੇਰੇ ਕੌਲ ਬਸ, ਓਹੀ ਯਾਰ ਨਹੀਂ ਹੈ.
ਆਉਣ ਦੀ ਉਮੀਦ ਤਾਂ ਨਹੀਂ,ਪਰ ਕਿਵੇ ਕਹਿ ਦਿਆਂ ਕੇ ਓਹਦਾ ਇੰਤਜ਼ਾਰ
ਵੀ ਨਹੀਂ ਹੈ....

www.channi5798.blogspot.com/

www.desicomments.com/tag/channi-phullewalia/



ਰਹੀਂ ਬਕਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ...
ਸਾਨੂੰ ਚਰਨਾਂ ਤੋਂ ਕਰੀਂ ਨਾ ਤੂੰ ਦੂਰ ਦਾਤਿਆ...

www.channi5798.blogspot.com/

www.desicomments.com/tag/channi-phullewalia/



ਜਿਹਦੇ ਕੋਲੇ ਚੰਨ ਉਹਨੂੰ ਤਾਰਿਆਂ ਦੀ ਲੋੜ ਨਹੀਂ

ਸੱਚ ਨੂੰ ਜ਼ੂਬਾਨ ਦੇ ਸਹਾਰਿਆਂ ਦੀ ਲੋੜ ਨਹੀਂ

ਜੱਗ ਵੀ ਨਾ ਪੁੱਛੇ ਓਹਨੂੰ, ਰੱਬ ਵੀ ਨਾ ਪੁੱਛੇ ਓਹਨੂੰ

ਮਰ ਜਾਣੇ "ਮਾਨਾਂ"ਜਿਹਦੀ ਮਾੜੀ ਹੋਵੇ ਨੀਤ ਵੇ

ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ

ਅਜੇ ਵੀ ਨਾ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ|

ਮੁੱਕ ਜਾਣੈ ਰਾਤ ਵਾਂਗੂੰ, ਸ਼ੁਰੂ ਕੀਤੀ ਬਾਤ ਵਾਂਗੂੰ

ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ......

www.channi5798.blogspot.com/

www.desicomments.com/tag/channi-phullewalia/


ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ,

ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ।


ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ,


ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ।
www.channi5798.blogspot.com/
www.desicomments.com/tag/channi-phullewalia/


ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,

ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ .

ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ ,

ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .

ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ ,

ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .

ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,

ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .

ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ ,

ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ ....
www.channi5798.blogspot.com/

www.desicomments.com/tag/channi-phullewalia/




ਫੱੁਲ ਸਜਦੇ ਸਦਾ ਟਾਹਣੀਆਂ ਤੇ

ਸੁਂਘ ਲਈਏ ਪਰ ਕਦੇ ਤੋੜੀਏ ਨਾ

ਜੇਕਰ ਤੋੜੀਏ ਤਾਂ ਸਾਂਭਣ ਦੀ ਕਸਮ ਉੱਤੇ

ਐਂਵੇ ਹੱਥ ਚ ਕਲੀ ਮਰੋੜੀਏ ਨਾਂ

ਿਦਲੋਂ ਕਰੀਏ ਿਪਆਰ ਿਜਸਨੂਂ ਇਕ ਵਾਰੀ

ਮੁਖ ਕਦੀ ਿਫਰ ੁਸਤੋਂ ਮੋੜੀਏ ਨਾਂ

ਪृੀਤ ਪਾਉਣੀ ਹੋਵੇ ਤਾਂ ਸੱਚੀ ਪਾਈਏ

ਨਹੀਂ ਤਾਂ ਨਾਤਾ ਿਕਸੇ ਨਾਲ ਜੋੜੀਏ ਨਾਂ...
www.channi5798.blogspot.com/

www.desicomments.com/tag/channi-phullewalia/




ਸਿਊਣ ਨੂੰ ਤਾਂ ਲੱਖ ਵਾਰੀ

ਸੀਤੀਆਂ ਵੀ ਜਾਂਦੀਆਂ ਨੇ

ਨਾਂ ਪਰ ਲੀਰਾਂ ਰਹਿੰਦੈ

ਸਿਉਂ ਕੇ ਵੀ ਲੀਰਾਂ ਨੂੰ....

ਮੰਨਿਆ ,ਪਿਆਰ ਭਾਂਵੇਂ

ਰੂਹਾਂ ਦਾ ਹੀ ਮੇਲ ਹੁੰਦੈ,

ਦੇਰ ਪਾ ਕੇ ਸਿਉਂਕ ਲੱਗ ਜਾਂਦੀ ਹੈ ਸਰੀਰਾਂ ਨੂੰ..
www.channi5798.blogspot.com/
www.desicomments.com/tag/channi-phullewalia/



ਨਾ ਦੇ ਦਿਲਾਸੇ ਮੈਨੂੰ.. ਨਾ ਲਿਆ ਕੋਈ ਬਦਲਾਵ ਮੇਰੇ ਵਿਚ

ਜੇ ਮੈਂ ਬਦਲ ਗਿਆ ਤਾਂ ਖੁਦਾ ਬਣ ਜਾਵਾਗਾਂ


ਮੇਰੀਆ ਇਹ ਖਾਮੀਆ ਤੂੰ ਖਾਮੀਆ ਰਿਹਣ ਦੇ..


ਨਾ ਦੇ ਸਹਾਰਾ ਮੈਨੂੰ.. ਨਾ ਕਰੇਆ ਕਰ ਪਿਆਰ ਇਨਾਂ


ਜੇ ਪਿਆਰ ਹਦੋਂ ਵਧ ਗਿਆ ਤਾਂ ਮੈ ਸਿਰ ਚੜ ਜਾਵਾਗਾਂ


ਮਰੀ ਮਥੇ ਦੀਆ ਤਰੇੜਾ ਨੂੰ ਮੇਰੀ ਪਰੇਸ਼ਾਨੀਆ ਰਿਹਣ ਦੇ..


ਨਾ ਲਿਆ ਕਰ ਪਖ ਮੇਰਾ.. ਨਾ ਕਰੇਆ ਕਰ ਭਰੋਸਾ ਇਨਾਂ


ਖੋਰੇ ਕਦੋਂ ਤੈਨੂੰ ਕੋਈ ਧੋਖਾ ਦੇ ਜਾਵਾਗਾਂ.
..
www.channi5798.blogspot.com

www.desicomments.com/tag/channi-phullewalia


ਜੇ ਮੈਂ ਕੁਝ ਵੀ ਕਿਹਾ ਤਾਂ ਕੀ ਕਹਿਣਗੇ,

ਇਹ ਜੋ ਵਸਦੇ ਨੇ ਲੋਕੀ ਰਾਹਵਾਂ ਦੇ ਨਾਲ।


ਮੈਂ ਨਹੀਂ ਚਾਹੁੰਦਾ ਕਿ ਬੋਲਾਂ ਇੱਕ ਲਫ਼ਜ਼ ਵੀ,


ਮੈਂ ਤਾਂ ਕਰਨੀਆਂ ਨੇ ਗੱਲਾਂ ਨਿਗਾਹਾਂ ਦੇ ਨਾਲ।
www.channi5798.blogspot.com

www.desicomments.com/tag/channi-phullewalia


ਮੰਨ ਲਈ ਦੀ ਗੱਲ ਜਿਹੜੀ ਜਾਇਜ ਹੁੰਦੀ ਆ,

ਝੱਲ ਨਹੀਉ ਹੁੰਦੀ ਜੋ ਨਜਾਇਜ ਹੂੰਦੀ ,


ਵੱਖ ਰਹੀਏ ਦੁਨੀਆ ਤੋ ਰਾਹ ਈ ਵੱਖਰਾ


ਆਪਣਾ ਤਾ ਯਾਰ ਸੁਭਾਅ ਈ ਵੱਖਰਾ..
www.channi5798.blogspot.com

www.desicomments.com/tag/channi-phullewalia




Friday, June 5, 2009

ਵਕਤ ਮਿਲੇ ਤੋ ਯਾਦ ਕਰ ਲੇਨਾ ,

ਪਲ ਪਲ ਨਹੀ ਤੋ ਏਕ ਬਾਰ ਕਰ ਲੇਨਾ ,


ਆਪਕੇ ਦੋਸਤ ਹੋਗੇਂ ਹਾਜਰ ,


ਹਾਮਰੇ ਪਾਸ ਸਿਰਫ ਏਕ ਹੇਂ ,


ਇਤਨਾ ਖਿਆਲ ਕਰ ਲੇਨਾ ......
www.channi5798.blogspot.com

www.desicomments.com/tag/channi-phullewalia