Saturday, May 30, 2009

ਦਿਲ ਦੀ ਨਹੀਂ ਮਾੜੀ
ਦਿਲ ਰਾਜੀ ਹੋਵੇ ਤਾ ਦੱਸ ਦੇਵੀ
ਮਜਬੂਰ ਤੈਨੂੰ ਮੈਂ ਕਰਦੀ ਨਹੀਂ,

ਦੁਨੀਆ ਤੇ ਯਾਰ ਹੋਰ ਬੜੇ,
ਪਰ ਮੈਂ ਕਿਸੇ ਤੇ ਮਰਦੀ ਨਹੀਂ

ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ,
ਤੈਨੂੰ ਅਗਲੇ ਜਨਮ 'ਚ ਤੰਗ ਮੈਂ ਕਰਦੀ ਨੀ...

http://www.channi5798.blogspot.com/
www.desicomments.com/tag/channi-phullewaliaਓਹਨੇ ਧੋਖਾ ਵੀ ਨਾ ਦਿੱਤਾ,ਓਹਤੋਂ ਵਫਾ ਵੀ ਨਾ ਹੋਈ,
ਅਸੀਂ ਹੋਗੇ ਵੱਖੋ ਵੱਖ,ਜਿੰਦ ਕੱਲੀ ਕੱਲੀ ਰੋਈ,
ਸਾਹਮਣੇ ਬਹਿ ਕੇ ਜੇ ਦੁੱਖ ਕਹਿੰਦੀ ਤੇ ਜ਼ਰ ਅਸੀਂ ਲੈਦੇਂ,

ਓਹਦੇ ਨੈਣਾਂ ਵਿੱਚੋਂ ਮਜਬੂਰੀਆਂ ਨੂੰ ਪੜ ਅਸੀਂ ਲੈਦੇਂ,
ਪਹਿਲਾਂ ਹੀ ਸੀ ਦੂਰ ਮੈਥੋਂ ,ਅੱਜ ਬਹੁਤ ਦੂਰ ਹੋਈ,
ਅਸੀਂ ਹੋਗੇ ਵੱਖੋ ਵੱਖ,ਜਿੰਦ ਕੱਲੀ ਕੱਲੀ ਰੋਈ ..

http://www.channi5798.blogspot.com/

www.desicomments.com/tag/channi-phullewalia


ਕਦੇ ਤੁਸੀ ਵੀ ਸਾਡੇ ਨਾਲ,
ਗੱਲ ਕਰ ਲਿਆ ਕਰੋ,
ਮਿਲਣੇ ਦਾ ਕੋਈ ਹੱਲ
ਕਰ ਲਿਆ ਕਰੋ
ਇਕ ਅਸੀ ਹੀ ਹਾਂ ਜੋ,
ਹਰ ਵਾਰ ਸੁਰੂਆਤ ਕਰਦੇ ਹਾਂ,
ਕਦੇ ਤੁਸੀ ਵੀ ਸਾਥੋ ਪਹਿਲਾਂ,
ਸਾਨੂੰ ਯਾਦ ਕਰ ਲਿਆ ਕਰੋ....

http://www.channi5798.blogspot.com/
www.desicomments.com/tag/channi-phullewalia


Wednesday, May 27, 2009

ਉਚੀਆਂ ਕੁਰਸੀਆ ਤਾਈਂ

ਸਲਾਮ ਨਹੀ ਹੁੰਦੀ


ਉਹ ਸਾਰੀਆ ਰਹਿਣ ਨਰਾਜ਼


ਤਾਂ ਮੈਂ ਕੀ ਕਰ ਸਕਦਾ


ਜਿਹੜੇ ਸੱਜਣਾ ਨਾਲ


ਮੇਰਾ ਕੋਈ ਵੈਰ ਨਹੀਂ


ਉਹ ਕਰੀ ਜਾਣ ਇਤਰਾਜ਼


ਤਾ ਮੈਂ ਕੀ ਕਰ ਸਕਦਾ..
www.channi5798.blogspot.com
www.desicomments.com/tag/channi-phullewalia

ਹਮ ਨਹੀਂ ਚੰਗੇ ਬੁਰਾ ਨਹੀਂ ਕੋਈ

ਮੈਂ ਜੋ ਕੁਝ ਹਾਂ ਬਸ ਠੀਕ ਹਾਂ....

ਜੀਵਨ ਵੀ ਉਂਝ ਹੀ ਚਲ ਰਿਹਾ,

ਤੇ ਉਂਝ ਹੀ ਆਵਣ ਸਾਹਾਂ,

ਬਸ ਕੁਝ ਕੁ ਵਾਧਾ ਹੋ ਗਿਆ,

ਵਿੱਚ ਅਜ ਮੇਰੀਆ ਆਹਾਂ.

ਉਂਝ ਤਾ ਮੈਨੂੰ ਸਾਂਭ ਲਿਆ,

ਆਣ ਮੇਰੇ ਹਮਦਰਦਾ ਨੇ,

ਲੈ ਕੇ ਕਿਥੋ ਆਵਾ ਓਹੀਓ,

ਸਾਂਭਣ ਵਾਲੀਆ ਬਾਹਵਾਂ?

ਓਹੀਓ ਝੁਰਮੁਟ ਬੱਚਿਆਂ ਦਾ,

ਓਹੀਓ ਰੌਣਕ ਗਲੀਆਂ ਵਿੱਚ,

ਮੇਰੇ ਲਈ ਪਰ ਸੁੰਨਾਪਨ,

ਖੜਿਆ ਏ ਵਿੱਚ ਰਾਹਵਾਂ....

www.channi5798.blogspot.com
www.desicomments.com/tag/channi-phullewalia

ਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,

ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,

ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,

ਜੇ ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?

www.channi5798.blogspot.com
www.desicomments.com/tag/channi-phullewalia

ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ,ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ...

ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ...

ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ...

ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ...!!
www.channi5798.blogspot.com
www.desicomments.com/tag/channi-phullewalia


ਯਾਰ ਦਾ ਮੁੱਖੜਾ ਚੰਨ ਵਰਗਾ...

Tuesday, May 26, 2009

ਯਾਰ ਦਾ ਮੁੱਖੜਾ ਚੰਨ ਵਰਗਾ...
ਅਸੀਂ ਚੰਦ ਦਾ ਕਰਕੇ ਦੀਦਾਰ ਵੀ ਕੀ ਲੈਣਾ....

ਇੱਕ ਇੱਕ ਬੋਲ ਮਿੱਠੇ ਜਹੇ ਸਂਗੀਤ ਵਾਗੂਂ.....
ਹੋਰ ਸੁਣ ਕੇ ਗੀਤ ਵੀ ਕੀ ਲੈਣਾ......

ਖਿਆਲ ਉਸਦਾ ਹੀ ਜਿਵੇਂ ਕਿਸੇ ਪਵਿੱਤਰ ਸ਼ੇਅ ਦੇ....
ਅਸੀਂ ਮਂਦਰ ਮਸਜਿਦ ਜਾਕੇ ਵੀ ਕੀ ਲੈਣਾ...

ਸੁਫ਼ਨੇ ਵਿੱਚ ਹੀ ਹੋ ਜਾਦਾਂ ਦੀਦਾਰ ਖੁਦਾ ਦਾ....
ਏਵੇਂ ਰੱਬ ਨੂੰ ਸਤਾਅ ਕੇ ਵੀ ਕੀ ਲੈਣਾ.....

ਹੋ ਜਾਵੇ ਮੇਰਾ ਯਾਰ ਏਸੇ ਜਨਮ ਚ੍ ....
ਹੋਰ ਲੇਕੇ ਜਨਮ ਵੀ "ਮੈਂ" ਕੀ ਲੈਣਾ.......

www.channi5798.blogspot.com
www.desicomments.com/tag/channi-phullewalia
ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ

ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ


ਕਿੰਜ ਸਹਿ ਲੈਂਦੇ ਉਹਦੇ ਮੁਖ ਤੇ ਪਲ ਪਲ ਢਲਦੀ ਸ਼ਾਮ ਅਸੀਂ


ਆਪਣੇ ਦਿਲ ਦਾ ਦਗ਼ਦਾ ਸੂਰਜ ਕਰ 'ਤਾ ਉਹਦੇ ਨਾਮ ਅਸੀਂ


ਇਕ ਇਕ ਕਰਕੇ ਵਿਕ ਗਏ ਆਖ਼ਰ ਤਾਰੇ ਸਾਡੇ ਅੰਬਰ ਦੇ


ਹਾਏ, ਫਿਰ ਵੀ ਤਾਰ ਸਕੇ ਨਾ ਉਸ ਦੀਵੇ ਦੇ ਦਾਮ ਅਸੀਂ


ਇਕ ਮੁੱਦਤ ਤੋਂ ਤਰਸ ਰਹੇ ਨੇ ਖੰਭ ਸਾਡੇ ਪਰਵਾਜ਼ਾਂ ਦੇ


ਭੋਲੇਪਨ ਵਿਚ ਇਕ ਪਿੰਜਰੇ ਨੂੰ ਦਿੱਤਾ ਘਰ ਦਾ ਨਾਮ ਅਸੀਂ


ਪੱਤਾ ਪੱਤਾ ਹੋ ਕੇ ਸਾਡੇ ਵਿਹੜੇ ਦੇ ਵਿਚ ਆਣ ਕਿਰੇ


ਬਿਰਖਾਂ ਦੇ ਵੱਲ ਜਦ ਵੀ ਭੇਜੇ ਮੋਹ-ਭਿੱਜੇ ਪੈਗ਼ਾਮ ਅਸੀਂ


ਹਾਂ, ਉਹਨਾਂ ਦੀ ਲਾਈ ਅੱਗ ਵਿਚ ਸੁਲਗ ਰਹੇ ਹਾਂ ਰਾਤ ਦਿਨੇ


ਕਿੰਜ ਦੇਈਏ ਪਰ ਉਹਨਾਂ ਕੋਮਲ ਫੁੱਲਾਂ ਨੂੰ ਇਲਜ਼ਾਮ ਅਸੀਂ


ਓਧਰ ਸਾਡੇ ਚੰਦ ਨੂੰ ਖਾ ਗਏ ਟੁੱਕ ਸਮਝ ਕੇ ਭੁੱਖੇ ਲੋਕ


ਏਧਰ ਨ੍ਹੇਰੇ ਦੀ ਬੁੱਕਲ ਵਿਚ ਕਰਦੇ ਰਹੇ ਅਰਾਮ ਅਸੀਂ...

www.channi5798.blogspot.com
www.desicomments.com/tag/channi-phullewalia


ਅਸੀ ਘੁਮਦੇ ਵਿਚ ਜੀਪਾ ਦੇ,
ਜਾ ਸ਼ੋਕ ਬੁੱਲਟ ਦੇ ਪਾਲਦੇ ਹਾ ।
ਗੱਲ ਵਿਚ ਚੈਨੀਆਂ ਤੇ ਮੂੱਛਾ ਖੂੰਡੀਆ ਨੇ,
ਯਾਰਾ ਲਈ ਜਾਨਾ ਵਾਰਦੇ ਹਾ ।
ਜਨੀ ਖਣੀ ਵੱਲ ਅੱਖ ਨੀ ਜਾਦੀ,
ਟੀਸੀ ਵਾਲਾ ਬੇਰ ਹੀ ਝਾਡ਼ਦੇ ਹਾ ।

www.channi5798.blogspot.com
www.desicomments.com/tag/channi-phullewaliaਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...

ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...

www.channi5798.blogspot.com
www.desicomments.com/tag/channi-phullewalia


ਮੇਰੀ ਰੂਹ ਵਿਚ ਮੇਰਾ ਯਾਰ ਵਸਦਾ

ਮੇਰੀ ਅੱਖ ਵਿਚ ਉਸਦਾ ਦੀਦਾਰ ਵਸਦਾ


ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀਂ


ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ॥

www.channi5798.blogspot.com
www.desicomments.com/tag/channi-phullewalia


ਕਿਥੇ ਪੀਤੀ ਕਦੋਂ ਪੀਤੀ ਤੇ ਕਿੰਨੀ ਪੀਤੀ,

ਬਸ ਏਨਾ ਹੀ ਪਤਾ ਹੈ ਕਿ ਬਹੁਤ ਪੀਤੀ.....

ਤੂੰ ਕੀ ਜਾਣੇ ਜ਼ਾਲਮਾ ਕਿ ਤੇਰੇ ਬਿਨਾਂ,

ਏਸ ਅੱਥਰੇ ਦਿਲ 'ਤੇ ਕੀ ਕੀ ਬੀਤੀ......

ਤੇਰੇ ਦਿਲ ਦੀਆਂ ਤਾਂ, ਤੂੰਹੀਓ ਜਾਣੇ,

ਅਸੀਂ ਤਾਂ ਕੀਤੀ,ਸਿਰਫ ਵਫਾ ਕੀਤੀ.....

ਮੂੰਹ ਮਲਾਜ਼ੇ ਵੀ ਤਾਂ, ਰੱਖਣੇ ਹੁੰਦੇ,

ਜਿੰਨੀ ਅੱਜ ਪੀਤੀ , ਯਾਰਾਂ ਨਾਲ ਪੀਤੀ...

ਆਪਣਿਆਂ ਤੋਂ ਯਾਰੋ,ਕਾਹਦਾ ਉਹਲਾ,

ਅਸੀਂ ਜਦੋਂ ਪੀਤੀ , ਸ਼ਰੇਆਮ ਪੀਤੀ .....

ਹੋ ਨਾ ਜਾਏ ਕਿਧਰੇ, ਕੋਈ ਸ਼ਾਮ ਉਦਾਸ,

ਅਸੀਂ ਹਰ ਸ਼ਾਮ, ਸ਼ਾਮ-ਏ-ਜਾਮ ਕੀਤੀ॥


www.channi5798.blogspot.com
www.desicomments.com/tag/channi-phullewaliaਯਾਰ ਨੇ ਫਕੀਰ ਦੀ ਦੁਆ ਵਰਗੇ ,

ਲੋਕੀ ਮਾੜਾ ਕਿਹਣ ਕੀ ਕਰਿਏ ,

ਮਾਰਦੇ ਨੇ ਜੋ ਫੋਕੀਆਂ ਫੜਾ,

ਜੀਹਨਾਂ ਲਿਆ ਜਾਣਕੇ ਪੰਗੇ,

ਕੀਲੀ ਉੱਤੇ ਟੰਗੇ,

ਮੁੱੜਕੇ ਨਾ ਖੰਘੇ,

ਫੋਰ ਲੋਕੀ ਮੜਾ ਕਿਹਣ ਕੀ ਕਰਿਏ

ਲੋਕੀ ਮਾੜਾ ਕਿਹਣ ਕੀ ਕਰਿਏ!!!

www.channi5798.blogspot.com
www.desicomments.com/tag/channi-phullewalia


ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..

ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ....


ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??..


ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ....


ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ..


ਸ਼ਾਇਦ ਰਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ....


ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ..


ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ....


ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ..


ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ....


ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’..


ਇਸੇ ਲਈ "ਚੰਨੀ" ਤੋਂ ਮਰਿਆ ਨਾਂ ਗਿਆ....

www.channi5798.blogspot.com
www.desicomments.com/tag/channi-phullewalia


"ਅਸੀਂ ਪਹੁੰਚਣਾ ਮਿਥੇ ਨਿਸ਼ਾਨਿਆਂ ਤੇ,

ਤੁਸੀ ਕੌਣ ਹੋ ਸਾਨੂੰ ਮਿਟਾਊਣ ਵਾਲੇ,

ਜਾਣ ਦਾ ਏ , ਇਹ ਜੱਗ ਸਾਰਾ,

ਕੇ ਮੁਕ ਗਏ ਨੇ ਸਾਨੂੰ ਮੁਕਾਊਣ ਵਾਲੇ"॥!!

www.channi5798.blogspot.com
www.desicomments.com/tag/channi-phullewalia


ਪੜਾਈ ਵਿੱਚ ਕੁਛ ਕੰਮ੍ਜ਼ੋਰ ਹਾਂ,ਪਰ ਕਾਲ੍ਜ਼ ਰੋਜ਼ ਹੈ ਜ਼ਾਈਦਾ......

ਜਦ ਜੁੜ ਜਾਏ ਢਾਣੀ ਯਾਰਾਂ ਦੀ.ਫ਼ੇਰ ਖੌਫ਼ ਕਿਸੇ ਦਾ ਨਹੀ ਖਾਈ ਦਾ.....


ਲੈਕਚਰ ਕਦੇ ਕੋਈ ਲਾਇਆ ਨਹੀ,ਸਾਡੇ ਕੋਲ ਬੜੇ ਬਹਾਨੇ ਆ.....


ਹੋਰ ਅਪਨੇ ਬਾਰੇ ਕੀ ਦੱਸੀਏ,ਬੱਸ ਰੱਬ ਦਾ ਦਿੱਤਾ ਖਾਨੇ ਆ


ਕੁੜੀਆਂ ਦੀ ਜੇ ਗੱਲ ਕਰੀਏ,ਅਖਾਂ ਵਿੱਚ ਅੱਖ ਨੁੰ ਨਹੀ ਪਾਈਦਾ....


ਨੇੜੇ ਜਾਨ ਨੂੰ ਦਿੱਲ ਤਾਂ ਬਹੁਤ ਕਰ੍ਦਾ.ਪਰ ਦੂਰੋਂ ਹੀ ਕੰਮ ਚਲਾਈਦਾ....


ਕਿੰਝ ਅੱਖ ਦੇ ਵਾਰ ਤੋਂ ਬੱਚੂ ਕੋਈ,ਇਹ੍ਨਾ ਦੇ ਤਕੜੇ ਬੜੇ ਨਿਸ਼ਾਨੇ ਆ....


ਹੋਰ ਅਪਨੇ ਬਾਰੇ ਕੀ ਦੱਸੀਏ,ਬੱਸ ਰੱਬ ਦਾ ਦਿੱਤਾ ਖਾਨੇ ਆ....

www.channi5798.blogspot.com
www.desicomments.com/tag/channi-phullewaliaਨਾ ਪੁੱਛ ਸੱਜਣਾਂ ਤੂੰ ਹਾਲ ਮੇਰਾ,

ਅਸਾਂ ਰੋ-ਰੋ ਜੀਵਨ ਕੱਟਿਆ ਏ,

ਸੁੱਖ ਹੁੰਦੇ ਕੀ ਮੈਨੂੰ ਪਤਾ ਨਹੀਂ,

ਬੱਸ ਦੁੱਖ ਚੰਨੀ ਨੇ ਕੱਟਿਆ ਏ..


www.channi5798.blogspot.com
www.desicomments.com/tag/channi-phullewaliaMonday, May 25, 2009

ਮੰਗਿਆ ਕਰ ਸੱਭ ਦਾ ਭਲਾ ਚੰਨੀ,

ਤੇਰੇ ਮਨ ਨੂੰ ਚੈਨ ਆ ਜਾਵੇਗਾ....


ਜੇ ਬਿਨ ਕੀਤੇ ਕੁਝ ਚਲਾ ਗਿਆ,


ਕੀ ਰੱਬ ਨੂੰ ਮੂੰਹ ਵਿਖਾਵੇਂਗਾ...?

www.channi5798.blogspot.com
www.desicomments.com/tag/channi-phullewalia

ਇਸ਼ਕ ਕਰੇ ਕੋਈ-ਕੋਈ,

ਇਸ਼ਕ ਸ਼ੋਹਰਤ ਨਾਲ ਹਰ ਕੋਈ ਕਰਦਾ ਹੈ‌!


ਰੰਗ ਸਾਂਵਲੇ ਨੂੰ ਕਰੇ ਪਸੰਦ ਕੋਈ-2,


ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ!


ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,


ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,


ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,


ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ!!!!!

www.channi5798.blogspot.com
www.desicomments.com/tag/channi-phullewalia

दोस्ती सच्ची हो तो वक़्त रूक जाता है

आसमा लाख ऊंचा ही मगर झुक जाता है


दोस्ती में दुनिया लाख बने रूकावट


अगर दोस्त सच्चा तो खुदा भी झुक जाता है.


दोस्ती वो एहसास है जो मिटता नहीं


दोस्ती वो पर्वत है जो झुकता नहीं........

www.channi5798.blogspot.com
www.desicomments.com/tag/channi-phullewalia


Me a friendly,

loves to make


Friends but I have a


Bad habbit that is


I easily


Trust evryone..


and after that


I left alone.......!!!


www.channi5798.blogspot.com
www.desicomments.com/tag/channi-phullewalia

दोस्ती उन से करो जो निभाना जानते हो...............

नफ़रत उन से करो जो भूलना जानते हो................


ग़ुस्सा उन से करो जो मानना जनता हो...........


प्यार उनसे करो जो दिल लुटाना जनता हो.................

www.channi5798.blogspot.com
www.desicomments.com/tag/channi-phullewalia


ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ ,ਸਾਡੇ ਸਿਰਾਂ ਦਾ ਤਾਜ ਏ ਖਾਲਸਾ ਜੀ

ਲਹੂ ਭਿਜੇ ਇਤਿਹਾਸ ਤੋ ਪਤਾ ਲਗਦੇ ,ਸਾਡੀ ਸਿਖੀ ਦਾ ਰਾਜ਼ ਇਹ ਖਾਲਸਾ ਜੀ


ਸਾਡੀ ਆਨ ਇਹ ਤਾਂ ਸਾਡੀ ਸ਼ਾਨ ਇਹੋ,ਸਾਡੀ ਪੰਥਕ ਅਵਾਜ਼ ਇਹ ਖਾਲਸਾ ਜੀ


ਕਲਗੀਧਰ ਦੇ ਹੁੰਦੇ ਨੇ ਖਾਸ ਦਰਸ਼ਨ,ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋ,


ਲਖਾਂ ਵਿੱਚੋ ਪਛਾਣਿਆ ਜਏ ਕੱਲਾ ,ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋ....
www.channi5798.blogspot.com
www.desicomments.com/tag/channi-phullewalia
ਕਦੇ ਦਗਾ ਨਾ ਕਰੀਏ ਉਸ ਜਗਾ ਨਾਲ, ਜਿੱਥੇ ਪ੍ਰੀਤ ਲਾਉਣ ਦੀ ਰੀਤ ਹੋਵੇ!

ਸੋਹਣਾ ਵੇਖ ਕੇ ਯਾਰੀ ਬੇਸ਼ੱਕ ਲਾਈਏ, ਭਾਵੇਂ ਊਚ ਹੋਵੇ ਜਾਂ ਨੀਚ ਹੋਵੇ,


ਪਹਿਲਾ ਆਪਨੇ ਦਿਲ ਦੇ ਵਿੱਚ ਦੇਖੀਏ, ਭਾਵੇਂ ਅਗਲੇ ਦੀ ਨੀਤ ਬਦਨੀਤ ਹੋਵੇ,


ਯਾਰ ਦੇ ਘਰ ਨੂੰ ਸਦਾ ਇੰਝ ਪੂਜੀਏ, ਜਿਵੇਂ ਘਰ, ਘਰ ਨਈ ਕੋਈ ਮਸੀਤ ਹੋਵੇ,


ਯਾਰ ਦੇ ਬੁਰੇ ਬੋਲਾਂ ਨੂੰ ਇੰਝ ਸੁਣੀਏ, ਜਿਓਂ ਬੁੱਲੇ ਸ਼ਾਹ ਦਾ ਗੀਤ ਹੋਵੇ,


ਮੇਰੇ ਸੱਜਣਾ ਯਾਰੀ ਤਾ ਲਾਈਏ, ਜੇ ਤੋੜ ਨਿਬਾਉਣ ਦੀ ਨੀਤ ਹੋਵੇ..


www.channi5798.blogspot.com
www.desicomments.com/tag/channi-phullewalia
ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ
ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ

ਨਾ ਰਸਤੇ ਦੇ ਪਾਂਧੀ ਉਹ, ਨਾਂ ਮਾਂਵਾਂ ਨੂੰ ਜਣਦੇ ਨੇ
ਵਿੱਚ ਖਲ੍ਹਾ ਦੇ ਘੁੰਮਦੇ ਫਿਰਦੇ ਵਿਚ ਖਿਆਲਾਂ ਬਣਦੇ ਨੇ

ਨਾ ਗੁਣਾ ਤਕਸੀਮ ਜਿਹੀ, ਨਾ ਆਇਤਾਂ ਦੀ ਤਰਤੀਬ ਜਿਹੀ
ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ

ਇਹ ਆਪ ਮੁਹਾਰੇ ਆਪੇ ਤੁਰਦੇ, ਆਪੇ ਰਸਤੇ ਲਭਦੇ ਨੇ
ਅਣਜਾਣ ਜਿਹੀ ਇੱਕ ਛੋਹ ਦੇ ਅੰਦਰ, ਆਪੇ ਆਪਣੇ ਬਣਦੇ ਨੇ

ਕਦੇ ਅੱਖੀਆਂ ਦੀ ਤੱਕਣੀ ਚੋਂ, ਕਦੇ ਮਿੱਠੇ ਮਿੱਠੇ ਬੋਲਾਂ ਚੋਂ
ਕਦੇ ਬੁਲ੍ਹੀਆਂ ਦੇ ਹਾਸੇ ਚੋਂ, ਛਣ ਛਣ ਕਰਦੇ ਛਣਦੇ ਨੇ

ਕਦੇ ਮੂੰਹ ਬੋਲੜੀ ਭੈਣ ਕੋਈ, ਕਦੇ ਮੂੰਹ ਬੋਲੜੇ ਵੀਰ ਜਿਹੇ
ਕਦੇ ਦੋਸਤਾਂ ਦੀ ਦੋਸਤੀ ਚੋਂ, ਆਸ਼ਕ ਤੇ ਮਸ਼ੂਕਾਂ ਬਣਦੇ ਨੇ

ਉਹ ਕਿੰਜ ਮਿਲੇ ਮੈਂ ਕੀ ਦੱਸਾਂ, ਉਹ ਕੀ ਲਗਦੇ ਮੈਂ ਕੀ ਦੱਸਾਂ
ਪਰ ਮੁਸਕਲ ਵੇਲੇ ਨਾਲ ਮੇਰੇ, ਸਦਾ ਖੜਕੇ ਹਿੱਕਾਂ ਤਣਦੇ ਨੇ
ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ....

www.channi5798.blogspot.com
www.desicomments.com/tag/channi-phullewalia

ਪਿਆਰ੍ ਉਹ੍ ਜੋ ਰੂਹਾਂ ਦੇ ਤਕ੍ ਗੁਜਰੇ,

ਤਕ੍ ਕੇ ਪਿਆਰ੍ ਜਿਤਾਉਣਾ ਕੋਈ ਪਿਆਰ੍ ਨਹੀ


ਦਿਲਾਂ ਵਿਚ੍ ਜੇ ਫ਼ਾਂਸ੍ਲੇ ਰੈਹ੍ ਜਾਵਣ੍,


ਸਜਨ੍ ਗਲ੍ਹ੍ ਨਾਲ੍ ਲਾਉਣਾ ਕੋਈ ਪਿਆਰ੍ ਨਹੀ


ਜਿਓਣ੍ਦੇ ਯਾਰ੍ ਦੇ ਦਿਲ੍ ਨੂ ਦੁਖ੍ ਦੇ ਕੇ,


ਪਿਛੋਂ ਕਬਰ੍ ਤੇ ਆਉਣਾ ਕੋਈ ਪਿਆਰ੍ ਨਹੀ


ਤੇਰਾ ਪਿਆਰ੍ ਕੜਕ੍ਦੀ ਦੁਪ੍,


ਸਮੇਂ ਦੇ ਨਾਲ੍ ਹੀ ਢਲ੍ ਗਿਆ ਵੇ


ਤੁ ਕੀ ਜਾਣੇ ਇਸ੍ ਦੁਪੇ,


ਸਾਡਾ ਕੀ-ਕੀ ਜਲ੍ ਗਿਆ ਵੇ


ਲੋਕੀ ਤੇਰੇ ਬਾਰੇ ਪੁਛ੍ਦੇ,


ਮੁੜ੍ ਮੁੜ੍ ਕੇ ਨਾ ਦਸਿਆ ਜਾਵੇ


ਬਦੋ ਬਦੀ ਆ ਜਾਵਨ੍ ਹਨ੍ਝੂ,


ਉਤ੍ਲੇ ਮਨੋ ਨਾ ਹਸਿਆ ਜਾਵੇ


ਅਖ਼ੀਂਆ ਦੀ ਲਾਲੀ ਤਕ੍ ਸਜ੍ਨਾ,


ਵੇ ਕੇਈ ਰਾਤਾ ਹੋਈਂਆ ਸੋਂਦੇ ਨਾ


ਅਸੀਂ ਸੋਨਾ ਵੀ ਕਿਸ੍ ਗਲ੍ਹੋਨ੍ ਆ,


ਜਦ੍ ਸੁਪ੍ਨੇ ਦੇ ਵਿਚ੍ ਆਉਂਣ੍ਦੇ ਨਾ


www.channi5798.blogspot.com
www.desicomments.com/tag/channi-phullewalia
ਸਾਡੇ ਵਰਗਾ ਯਾਰ ਲੋਕੀ ਲੱਬਦੇ ਫਿਰਨਗੇ,

ਉਸ ਨੂੰ ਵੀ ਚੰਨੀ ਜਿਹੇ ਨਿਮਾਣੇ ਯਾਦ ਆਉਣਗੇ......

www.channi5798.blogspot.com
www.desicomments.com/tag/channi-phullewalia
ਨਾ ਕਿਸੇ ਨਾਲ ਅਖੀਆਂ ਲਾਈਆਂ,

ਨਾ ਕਿਸੇ ਨਾਲ ਦਿਲ ਵਟਾਇਆ,


ਨਾ ਕਿਸੇ ਨੂੰ ਵਾਦਾ ਕੀਤਾ,


ਨਾ ਕਿਸੇ ਨੂੰ ਲਾਰਾ ਲਾਇਆ,


ਦੋ ਘੱੜੀਆਂ ਬੱਸ ਟਾਇਮ ਪਾਸ ਲਈ


ਆਣ ORKUT ਤੇ ਬਿਹ ਗਿਆ,


ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ , ਐਵੇਂ ਰੌਲਾ ਪੈ ਗਿਆ ..!!
www.channi5798.blogspot.com
www.desicomments.com/tag/channi-phullewalia

ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ,

ਦੁੱਧ ਜਿੰਨਾ ਮਰਜ਼ੀ ਪਿਆ ਕੇ ਵੇਖ ਲਓ,

ਡੂੰਘਾ ਜਿਹਾ ਡੰਗ ਇੱਕ ਮਾਰ ਜਾਣ ਮੌਕਾ ਲੱਗੇ,

ਸੱਚ ਨਹੀਂ ਜੇ ਆਉਂਦਾ ਅਜ਼ਮਾ ਕੇ ਵੇਖ ਲਓ,

ਪੱਥਰ ਦਾ ਦਿਲ ਕਦੇ ਮੋਮ ਹੋਇਆ ਕਰਦਾ ਨਹੀਂ,

ਦੁੱਖ ਜਿੱਡਾ ਮਰਜ਼ੀ ਸੁਣਾ ਕੇ ਵੇਖ ਲਓ।

www.channi5798.blogspot.com
www.desicomments.com/tag/channi-phullewalia
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ....

ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...


ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....


ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....


ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...


ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....


ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....


ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....

www.channi5798.blogspot.com
www.desicomments.com/tag/channi-phullewalia
ਦੁਨੀਆ ਸਾਰੀ ਇਕ ਪਾਸੇ,

ਸੋਹਣਾ ਦਿਲਦਾਰ ਮੇਰਾ ਇਕ ਪਾਸੇ,


ਇਕ ਪਾਸੇ ਦੌਲਤ ਦੁਨੀਆ ਦੀ,


ਮੇਰੇ ਯਾਰ ਦਾ ਪਿਆਰ ਇਕ ਪਾਸੇ..www.channi5798.blogspot.com
www.desicomments.com/tag/channi-phullewalia
ਉਹ ਕੱਲਾ ਰਿਹ ਜਾਦਾ ਜੋ ਆਕੜ ਕਰ ਜਾਦਾ,

ਕੰਮ ਕਿਸੇ ਦਾ ਰੁਕਦਾ ਨਹੀ ਇੱਥੇ ਸਭ ਦਾ ਸਰ ਜਾਦਾ...

www.channi5798.blogspot.com
www.desicomments.com/tag/channi-phullewalia
ਹੋਲੀ ਹੋਲੀ ਜਦੋ ਸਾਡੀ ਜਾਨ ਬਣ ਗਈ

ਉਦੋ ਤੌ ਹੀ ਸਾਡਾ ਨੁਕਸਾਨ ਬਣ ਗਈ..


ਗਲੀਆ ਦੇ ਕੱਖਾ ਵਾਗ਼ੂ ਰੁਲਦੇ ਹੀ ਰਹਿਨੇ ਆ


ਉਦੋ ਤੋ਼ ਹੀ ਸਾਡੀ ਪਹਿਚਾਨ ਬਣ ਗਈ


ਹੋਲੀ ਹੋਲੀ ਜਦੋ ਸਾਡੀ ਜਾਨ ਬਣ ਗਈ


ਉਦੋ ਤੌ ਹੀ ਸਾਡਾ ਨੁਕਸਾਨ ਬਣ ਗਈ..


www.channi5798.blogspot.com
www.desicomments.com/tag/channi-phullewalia
ਡੀਗੜ ਤੇਰੇ ਲਈ ਮੈ ਬੰਗ਼ਲਾ ਬਣਾਇਆ,ਕੱਲਾ ਕੱਲਾ ਅੰਗ ਤੇਰਾ ਸੋਨੇ ਚੋ ਜੜਾਇਆ,
ਤੇਰੇ ਨਖਰੇ ਨੇ ਬਣ ਗਈ ਵਪਾਰੀ,ਜੱਟ ਦੀ ਜਮੀਨ ਵਿਕ ਗਈ
ਲਾਕੇ ਤੇਰੇ ਨਾਲ ਮਲਾਜੇਦਾਰੀ,ਜੱਟ ਦੀ ਜਮੀਨ ਵਿਕ ਗਈ,,

ਸਾਡੇਆ ਬਜ਼ੁਰਗਾ ਨੇ ਜੋ ਬਨਾਏ ਸੀ ਮੁਰਾਬੇ,ਤੇਰੇ ਪਿੱਛੇ ਲੱਗ ਅਸੀ ਵੇਚ ਦਿੱਤੇ ਸੱਬੇ,,
ਐਸੀ ਇਸ਼ਕ ਤੇਰੇ ਨੇ ਮੱਤ ਮਾਰੀ,ਜੱਟ ਦੀ ਜਮੀਨ ਵਿਕ ਗਈ,,
ਲਾਕੇ ਤੇਰੇ ਨਾਲ ਮਲਾਜੇਦਾਰੀ,ਜੱਟ ਦੀ ਜਮੀਨ ਵਿਕ ਗਈ,,
ਘਰ ਦੇ ਆ ਨੇ ਉਦੋ ਮੈਨੂ ਬੜਾ ਸਮਝਜਾਇਆ,
ਇਸਕੇ ਚੋ ਪ੍ਰੀਤ ਕਦੇ ਕਿਸੇ ਨਾ ਕਮਾਇਆ,ਇਸਕੇ ਚੋ ਪੁੱਤ ਕਦੇ ਕਿਸੇ ਨਾ ਕਮਾਇਆ,
ਅਸੀ ਮਾਪਿਆ ਦੀ ਪਰਵਾਹ ਨਾ ਮਾਰੀ,,
ਮਨੀ ਦੀ ਜਮੀਨ ਵਿਕ ਗਈ,,
ਲਾਕੇ ਤੇਰੇ ਨਾਲ ਮਲਾਜੇਦਾਰੀ,ਜੱਟ ਦੀ ਜਮੀਨ ਵਿਕ ਗਈ,,ਮਨੀ ਦੀ ਜਮੀਨ ਵਿਕ ਗਈ...
www.channi5798.blogspot.com
www.desicomments.com/tag/channi-phullewaliaਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ,

ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ,


ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ,


ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ..


www.channi5798.blogspot.com
www.desicomments.com/tag/channi-phullewalia
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,

ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,

ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ

ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,

ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ

ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,

ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ

ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ...

www.channi5798.blogspot.com
www.desicomments.com/tag/channi-phullewalia
ਗਲ਼ ਲਗ ਰੋਈਆਂ ਤੇਰੀਆਂ ਗਲੀਆਂ...

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ...

ਮਹਿੰਦੀ ਲਗੀਆਂ ਤੇਰੀਆਂ ਤਲੀਆਂ...

ਮੱਥੇ ਦਾ ਦੀਵਾ ਨਾ ਬਲਿਆ...

ਤੇਲ ਤਾਂ ਪਾਇਆ ਭਰ ਭਰ ਪਲ਼ੀਆਂ...

ਇਸ਼ਕ ਮੇਰੇ ਦੀ ਸਾਲ-ਗਿਰਾ ਤੇ..

ਇਹ ਕਿਸ ਘਲੀਆਂ ਕਾਲੀਆਂ ਕਲੀਆਂ...

‘ਚੰਨੀ ਨੂੰ ਯਾਰ ਆਏ ਜਦ ਫੂਕਣ ...

ਸਿਤਮ ਤੇਰੇ ਦੀਆਂ ਗੱਲਾਂ ਚਲੀਆ..

www.channi5798.blogspot.com
www.desicomments.com/tag/channi-phullewalia

ਇਹ ਗੋਰਾ ਗੋਰਾ ਮੁਖੜਾ ਤੇਰਾ, ਵੜਾ ਪਿਆਰਾ ਲੱਗਦਾ ਏ

,ਤੇਰੇ ਮੂਹਰੇ ਅੱਜ਼ ਪੁਨਿਆਂ ਦਾ, ਚੰਨ ਵੀ ਵਿਚਾਰਾ ਲੱਗਦਾ ਏ ।

ਗੋਰੀ ਗੱਲ੍ਹ ਦੇ ਉਤੇ ਤੇਰੇ, ਇਹ ਜੋ ਕਾਲਾ ਤਿਲ ਅੜੀਏ ,

ਫੁਲ ਗੁਲਾਬ਼ੀ ਉਤੇ ਬੈਠਾ, ਕੋਈ ਭੌਰ ਅਵਾਰਾ ਲੱਗਦਾ ਏ ।

ਨੀਲਾ ਅੰਬਰ ਜਾਪੇ ਤੇਰੀ, ਚੁਨੀਂ ਸਿਤਾਰਿਆਂ ਵਾਲੀ ਨੀਂ ,

ਨੱਕ ਤੇਰੇ ਦਾ ਲੌਂਗ ਲਿਸ਼ਕਦਾ, ਕੋਈ ਧਰੂੰ ਤਾਰਾ ਲੱਗਦਾ ਏ ।

ਦਿਲ ਸਾਡੇ ਵਿਚ ਧੱਸਦੀ ਜਾਵੇ, ਇਹ ਤੇਰੀ ਨਜ਼ਰ ਕਟਾਰੀ ਨੀਂ ,

ਕੱਢਕੇ ਰਹੂ ਇਹ ਜ਼ਾਨ ਅਸਾਡੀ, ਤੇਰੀ ਅੱਖਦਾ ਇਸ਼ਾਰਾ ਲੱਗਦਾ ਏ ।

ਸੁਰਖ ਗੁਲਾਬ਼ੀ ਬੁਲ੍ਹੀਆਂ ਵਿਚ, ਇਹ ਚੱਮਕਦੇ ਮੋਤੀ ਦੰਦਾਂ ਦੇ ,

ਝਿਲਮਿਲ ਝਿਲਮਿਲ ਕਰਦਾ ਕੋਈ, ਅਜ਼ਬ ਨਜ਼ਾਰਾ ਲੱਗਦਾ ਏ ।

ਹੁਸਨ ਤੇਰੇ ਦਾ ਵੇਖ਼ਕੇ ਜ਼ਲਵਾ, ਹੋਇਆ ਫਿਰੇ ਦੀਵਾਨਾਂ ਨੀਂ ,

“ਚੰਨੀ” ਵੀ ਕਿਸੇ, ਹਿਜ਼ਰ ਦਾ ਮਾਰਾ ਲੱਗਦਾ ਏ .............

www.channi5798.blogspot.com
www.desicomments.com/tag/channi-phullewalia

ਤੁੰ ਬੇਸ਼ੱਕ ਨਾ ਮੇਰੇ ਕੋਲ ਰਹੀ,

ਪਰ ਦਿਲ ਵਿੱਚ ਅੱਜ ਵੀ ਬੋਲ ਰਹੀ,

ਪਾ ਲੈਣਾ ਤੇਨੂੰ ਇੱਕ ਦਿਨ ਨੀ,

ਫ਼ਿਰ ਕਿਓਂ ਰੂਹ ਮੇਰੀ ਏ ਡੋਲ ਰਹੀ....

ਗੀਤਾਂ ਵਿੱਚੋ ਗੂਹੜੀਆ ਮੁਹਬਤਾਂ ਦੀ ਮਹਿਕ ਆਉਦੀ,

ਗੂਹੜੀਆ ਮੁਹਬਤਾਂ ਚੋ ਗੀਤ ਮਿਲ ਜਾਦੇ ਨੇ,

ਜਿੰਨਾ ਦੇ ਗਲਾਂ ਵਿੱਚ ਪਾਉਣੇ ਉਹ ਆਉਖੇ ਮਿਲਦੇ ਨੇ,

ਮੇਲਿਆ ਚੇ ਸੌਖੇ ਹੀ ਤਵੀਤ ਮਿਲ ਜਾਦੇ ਨੇ....

www.channi5798.blogspot.com
www.desicomments.com/tag/channi-phullewalia

ਓਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ,

ਸਾਡਾ ਦਿੱਤਾ ਫੁੱਲ ਵੀ ਓਹਪੈਰਾਂ ਦੇ ਹੇਠਾਂ ਰੋਲ਼ਦੇ ਰਹੇ।

ਅਸੀਂ ਓਹਨਾਂ ਦੇ ਬੋਲਾਂ ਨੂੰ ਸੌਗ਼ਾਤ ਸਮਝ ਕੇ ਚੁਣਦੇ ਰਹੇ,

ਹਰ ਸੌਗ਼ਾਤ ਓਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ਼ ਤੋਲਦੇ ਰਹੇ।

ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ,

ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ।

ਅਸੀਂ ਹਰ ਇੱਕ ਸ਼ੈਅ ਜੋ ਓਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ,

ਓਹ ਹਰ ਇੱਕ ਸ਼ੈਅ ਜੋ ਸਾਡੀ ਸੀ, ਨੂੰ ਪੈਰਾਂ ਹੇਠ ਮਧੇਲ਼ਦੇ ਰਹੇ।

ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ,

ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ।

www.channi5798.blogspot.com

www.desicomments.com/tag/channi-phullewalia
ਨੀਂ ਮਾਂ ਮੈਂ ਅੱਜ ਆਈ ਤੇਰੇ ਕੋਲ, ਡਰ ਨਾ ਮੈਂ ਤੇਰੀ ਧੀ ਹਾਂ...

ਬਿਨ ਮੌਤੇ ਮੋਈ ਤਾਂ ਕੀ ਹੋਇਆ, ਤੇਰੇ ਟੱਬਰ ਦਾ ਜੀਅ ਹਾਂ,

ਮੈਂ ਨਾਂ ਪੁੱਛਣਾਂ ਕਿਉਂ ਤੂੰ ਮੈਨੂੰ ਮਾਰ ਮੁਕਾਇਆ,

ਮੈਂ ਨੀ ਪੁਛਦੀ ਕਿਉਂ ਤੂੰ ਏਹਾ ਕਹਿਰ ਕਮਾਇਆ,

ਬੱਸ ਇੱਕ ਗੱਲ ਦੱਸ ਨੀ ਮਾਂ ਆਪਣਾ ਘਰ ਕੇਹੋ ਜਿਹਾ?

ਜਿਸ ਠੁਕਰਾਇਆ ਜੰਮਣ ਤੋਂ ਉਹ ਦਰ ਕੇਹੋ ਜਿਹਾ?

ਮੇਰਾ ਬਾਪੂ ਮੈਨੂੰ ਯਾਦ ਕਰਦਾ ਜਾ ਨਹੀਂ?

ਮੇਰੇ ਵੀਰ ਰੱਖੜੀ ਵੇਲੇ ਹੌਂਕਾ ਭਰਦਾ ਜਾ ਨਹੀਂ?

ਘਰ ਅੱਗੇ ਵਣਜਾਰਾ ਹੋਕਾ ਲਾਉਂਦਾ ਜਾ ਨਹੀਂ?

ਕੋਈ ਘਰ ਆਪਣੇ ਕੰਜਕਾਂ ਦੇਣ ਆਉਂਦਾ ਜਾ ਨਹੀਂ?

ਆਪਣੇ ਖੇਤਾਂ ਵਿੱਚ ਮੀਂਹ ਨਾ ਪੈਂਦਾ ਵੇਖ ਗੁੱਡੀਆਂ ਕੌਣ ਫੂਕਦਾ?

ਜਦ ਤੂੰ ਹੁੰਦੀ ਕੱਲੀ ਮਾਏ, ਤੇਰੇ ਦੁਆਲੇ ਕੌਣ ਕੂਕਦਾ?

ਆਪਣੀ ਡਿਉਢੀ ਵਿੱਚ ਤਰਿੰਜਣਾ ਕੌਣ ਲਾਉਂਦਾ?

ਨੀਂ ਮਾਏ ਤੇਰਾ ਰੰਗਲਾਂ ਚਰਖਾ ਦੱਸ ਖਾਂ ਕੌਣ ਹੈ ਡਾਉਂਦਾ?

www.channi5798.blogspot.com
ਖੂਨ ਦੇ ਰਿਸ਼ਤੇ ਝੂਠੇ ਪੈ ਜਾਣ,

ਪਰ ਯਾਰੀ ਦਾ ਰਿਸ਼ਤਾ ਸਾਫ ਹੁੰਦਾ ਹੈ,

ਯਾਰਾਂ ਦੇ ਲਈ ਜਾਨ ਵੀ ਹਾਜ਼ਰ,

ਯਾਰਾਂ ਲਈ ਕੀਤਾ ਪਾਪ ਵੀ ਮਾਫ ਹੁੰਦਾ ਹੈ,

ਯਾਰ ਰੱਬ ਦੀਆਂ ਅਨਮੋਲ ਦਾਤਾਂ ਵਿੱਚੋਂ,

ਇਹਨਾਂ ਦਾ ਸਾਥ ਰੱਬ ਦਾ ਸਾਥ ਹੁੰਦਾ ਹੈ,

ਯਾਰੀ ਵਿੱਚ ਹੁੰਦਾ ਅਹਿਸਾਨ ਕੋਈ ਨਾ,

ਪੈਸੇ ਲਈ ਯਾਰ ਛੱਡਣਾ ਬਨਾਉਣਾ,

ਰੱਬ ਦੀ ਰਜ਼ਾ ਦੇ ਖਿਲਾਫ ਹੁੰਦਾ ਹੈ,

ਬੱਸ ਰਹਿਣ ਵਸਦੀਆਂ ਯਾਰਾਂ ਦੀਆਂ ਢਾਣੀਆਂ,

ਨਾਲ ਯਾਰਾਂ ਦੇ ਹੀ ਖੂਨ ਚ ਤਾਪ ਹੁੰਦਾ ਹੈ,

ਯਾਰ ਹੁੰਦੇ ਨੇ ਜ਼ਿੰਦਗੀ ਦੇ ਸਹਾਰੇ ਮਿੱਤਰੋ,

ਯਾਰੀ ਤੋੜ ਨਿਭਾਉਣ ਚ ਹੀ ਯਾਰੀ ਨਾਲ ਇਨਸਾਫ ਹੁੰਦਾ ਹੈ...


www.channi5798.blogspot.com
ਜਦ ਸੋਚਾਂ ਵਿੱਚ ਕਚਨਾਰ ਜਿਹੀ,

ਕਦੇ ਆਕੇ ਗੱਲਾਂ ਕਰਦੀ ਏ..

ਜਿਵੇਂ ਸਓਣ ਦੀ ਪਹਿਲੀ ਬਾਰਿਸ਼,

ਆ ਬੰਜਰ ਧਰਤੀ ਤੇ ਵਰਦੀ ਏ..

ਚਲੋ ਇੱਕ-ਦੋ ਘੜੀਆਂ ਸੁਪਨਾ ਸਹੀ,

ਪਾ ਸੀਨੇ ਦੇ ਵਿੱਚ ਠੰਡ ਗਏ ਨੇਂ..

ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ,

ਚੁੱਪ ਕਰਕੇ ਕੋਲੋਂ ਲੰਘ ਗਏ ਨੇਂ..

www.channi5798.blogspot.com


ਫੁੱਲਾਂ ‘ਚ ਮਹਿਕ, ਮਹਿਕ ਵਿੱਚ ਸ਼ੋਖੀ...

ਕੁਝ ਤੇਰੇ ਲਈ, ਕੁਝ ਮੇਰੇ ਲਈ...

ਸੂਰਜ ਦੀ ਤਪਸ਼, ਤਪਸ਼ ਵਿੱਚ ਗਰਮੀ....

ਕੁਝ ਤੇਰੇ ਲਈ, ਕੁਝ ਮੇਰੇ ਲਈ......

ਪਾਣੀ ‘ਚ ਲਹਿਰ, ਲਹਿਰ ‘ਚ ਰਵਾਨੀ......

ਕੁਝ ਤੇਰੇ ਲਈ, ਕੁਝ ਮੇਰੇ ਲਈ.......

ਹਵਾ ‘ਚ ਜੀਵਨ, ਜੀਵਨ ‘ਚ ਜ਼ਿੰਦਗੀ.......

ਕੁਝ ਤੇਰੇ ਲਈ, ਕੁਝ ਮੇਰੇ ਲਈ ........

www.channi5798.blogspot.com
ਜੇਕਰ ਰੱਖ ਸਕੇਂ ਤਾਂ ਇੱਕ ਨਿਸ਼ਾਨੀ ਹਾਂ ਮੈਂ,

ਜੇਕਰ ਗੁਆ ਦੇਵੇਂ ਤਾਂ ਇੱਕ ਕਹਾਣੀ ਹਾਂ ਮੈਂ,

ਚਾਹ ਕੇ ਵੀ ਰੋਕ ਨਾਂ ਸਕੀ ਜਿਸਨੂੰ ਸਾਰੀ ਦੁਨੀਆਂ,

ਉਹ ਇੱਕ ਬੂੰਦ ਅੱਖ ਦਾ ਪਾਣੀ ਹਾਂ ਮੈਂ...

www.channi5798.blogspot.com
ਪਤਝੜ ਦੀ ਇੱਕ ਸ਼ਾਮ ਸੁਨਹਿਰੀ,

ਪੱਤਾ ਪੱਤਾ ਝੜਦਾ ਹੈ।

ਚੁੱਪ ਚਪੀਤੇ ਚਿਹਰਾ ਤੇਰਾ,ਯਾਦਾਂ ਵਿੱਚ ਆ ਵੜਦਾ ਹੈ।

ਹਰ ਐਸੀ ਪਤਝੜ ਮਗਰੋਂ,ਕੁਝ ਅੰਦਰ ਮੇਰੇ ਸੜਦਾ ਹੈ।

ਲੰਘਿਆ ਹੋਇਆ ਕੱਲ੍ਹ ਮੇਰਾ,ਫਿਰ ਵਰਤਮਾਨ ਹੋ ਖੜ੍ਹਦਾ ਹੈ।

www.channi5798.blogspot.com
ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ...

ਤਾਹੀਂੳ ਹਰ ਵੱਲੋਂ ਜਾਂਦੇ ਰਹੇ ਨਕਾਰੀ ਦੇ...

ਸਾਡੀ ਚੁੱਪ ਹੀ ਸਾਡਾ ਕਸੂਰ ਬਣੀ...

ਤਾਹੀਂੳ ਸਿਰ ਇਲਜ਼ਾਮ ਸਹਾਰੀ ਦੇ...

ਕੁਝ ਤਾਂ ਮੈਨੂੰ ਛੱਡ ਚੁੱਕੇ...

ਕੁਝ ਛੱਡਣ ਦੀ ਵਿੱਚ ਤਿਅਰੀ ਦੇ...

ਕੱਲਾ ਅਇ ਕੱਲੇ ਜਾਣਾ...

www.channi5798.blogspot.com
ਚੜੀ਼ ਜ਼ਵਾਨੀ ਪਈਆਂ ਫਿਕਰਾਂ,

ਸਭ ਕੰਮੀ ਕਾਰੀ ਪੈ ਗਏ ਨੇ.....

ਕੋਈ ਟਾਵੇਂ ਟਾਵੇਂ ਮਿਲਦੇ ਨੇ,

ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ.......

ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਨੇ,.....

" ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ..."


www.channi5798.blogspot.com


ਜਿਥੋਂ ਮਧੂਮੱਖੀ ਨੂੰ ਸ਼ਹਿਦ ਮਿਲੇ,

ਮੈ ਉਹ ਫ਼ੁੱਲ ਹੋਣ ਨੂੰ ਸਹਿਕਦਾ ਹਾਂ!


www.channi5798.blogspot.com
ਗਲ਼ ਲਗ ਰੋਈਆਂ ਤੇਰੀਆਂ ਗਲੀਆਂ...

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ...

ਮਹਿੰਦੀ ਲਗੀਆਂ ਤੇਰੀਆਂ ਤਲੀਆਂ...

ਮੱਥੇ ਦਾ ਦੀਵਾ ਨਾ ਬਲਿਆ...

ਤੇਲ ਤਾਂ ਪਾਇਆ ਭਰ ਭਰ ਪਲ਼ੀਆਂ...

ਇਸ਼ਕ ਮੇਰੇ ਦੀ ਸਾਲ-ਗਿਰਾ ਤੇ..

ਇਹ ਕਿਸ ਘਲੀਆਂ ਕਾਲੀਆਂ ਕਲੀਆਂ...

‘ਸ਼ਿਵ’ ਨੂੰ ਯਾਰ ਆਏ ਜਦ ਫੂਕਣ ...

ਸਿਤਮ ਤੇਰੇ ਦੀਆਂ ਗੱਲਾਂ ਚਲੀਆ..

www.channi5798.blogspot.com


ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,

ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,

ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,

ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ..

www.channi5798.blogspot.com
ਮੇਰੇ ਸੱਜਰੇ ਵੇਖੇ ਖਵਾਂਬਾਂ ਦਾ,

ਇਸ਼ਕੇ ਚ ਰੰਗੇ ਜ਼ਜਬਾਂਤਾਂ ਦਾ,

ਜੋ ਵੀਰਾਨੇ ਕੱਟੀਆਂ ਉਹਨਾਂ ਰਾਤਾਂ ਦਾ,

ਕੀ ਮੁੱਲ ਪਾਵੇਂਗੀ ,

ਤੁੰ ਦੋਲਤ ਸ਼ੋਹਰਤ ਦਾ ਪੁਤਲਾ ਬਣ,

ਛੱਡ ਕੁੱਲੀਆਂ,ਮਹਿਲ ਮੁਨਾਰੇ ਤੱਕ,

ਕੀ ਪਿਆਰ ਨਿਭਾਵੇਂਗੀ,

ਮੈਂ ਪੀਰਾਂ ਫਕੀਰਾਂ ਦੇ ਦਰ ਤੋਂ,

ਕਦੇ ਮੰਦਿਰ ਤੇ ਕਦੇ ਮਸਜ਼ਿਦ ਚੋਂ,

ਇੱਕ ਤੇਰਾ ਚਾਨਣ ਲੱਭਦਾ ਰਿਹਾ,

ਤੇਰੇ ਚੰਨ ਬਣਦੇ ਰਹੇ ਹੋਰ ਕਈ,

ਮੇਰੀਆਂ ਆਂਸਾਂ ਦਾ ਦੀਵਾ ਬੁੱਝਦਾ ਰਿਹਾ,

ਦਿੱਤੇ ਜਖ਼ਮ ਦੁਨੀਆ ਦੇ ਸਹਾਰ ਲਏ,

ਤੇਰਾ ਵਿਛੋੜਾ ਜ਼ਰਿਆ ਜਾਣਾ ਨੀ,

ਇਸ਼ਕੇ ਦੀ ਸੂਲੀ ਹੱਸ ਹੱਸ ਕਬੂਲ ਮੈਨੂੰ,

ਮਾਤਮ ਤੈਥੋਂ ਕਰਿਆ ਜਾਣਾ ਨੀ,

ਅਫਸੋਸ ਰਹੂ ਜਿੰਦਗੀ ਕੱਟੀ ਦਾ,

ਪਰ ਇਸ ਬੰਧਨ ਚੋਂ ਛੁਟਿਆ ਜਾਣਾ ਨੀ,

ਫਕੀਰੀ ਗਲ ਲੈ ਤੁਰਿਆ,

ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

www.channi5798.blogspot.com