Monday, September 22, 2008

ਤੂੰ ਪਾਕ ਖੁਦਾ ਦੇ ਨਾ ਵਰਗੀ

ਸਾਡੇ ਪਿੰਡ ਨੂੰ ਜਾਂਦੇ ਰਾਹ ਵਰਗੀ

ਤੈਨੂੰ ਭੁੱਲੀਏ ਤਾਂ ਦੱਸ ਕਿੱਦਾਂ ਨੀ

ਤੂੰ ਆਉਂਦੇ ਜਾਂਦੇ ਸਾਹ ਵਰਗੀ.........

(www.channi5798.blogspot.com)