Monday, September 22, 2008

ਇਨਾਂ ਰੂਪ ਦਾ ਮਾਣ ਨਾਂ ਕਰ ਕੁੜੀਏ


ਕੀ ਸਾਡੀ ਚਮੜੀ ਤੇਰੇ ਨਾਲ ਦੀ ਨੀਂ


ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ


ਪੁੱਤਰ ਅਸੀਂ ਵੀ ਿਕਸੇ ਕੰਗਾਲ ਦੇ ਨੀਂ


ਿਨੱ
ਤ ਹੱਸਣਾ ਖੇਡਣਾ ਕੰਮ ਸਾਡਾ


ਬੰਦੇ ਅਸੀਂ ਵੀ ਬੂਰੇ ਿਵਚਾਰ ਦੇ ਨੀਂ


ਕੀ ਹੋਇਆ ਜੇ ਮੁੱਖ ਮੋੜ ਕੇ ਲੰਘ ਗਈਂ ਏਂ


ਭੁੱਖਾ "ਚੰਨੀ" ਵੀ ਤੇਰੇ ਿਪਆਰ ਦਾ ਨੀ


(www.channi5798.blogspot.com)